ਪ੍ਰਸ਼ਾਸਕੀ ਸਿਸਟਮ

ਭੂਗੋਲ, ਜਨਗਣਨਾ ਜਾਣਕਾਰੀ
ਸਭਿਆਚਾਰ, ਪਰੰਪਰਾ

ਇਮੀਗ੍ਰੇਸ਼ਨ ਨੀਤੀ

ਸਿਹਤ, ਲੇਬਰ, ਪੜਾਈ

ਸੇਵਾ, ਸੰਸਥਾ, ਸਲਾਹ

ਤੁਸੀਂ ਇੱਥੇ ਹੋ:  ਪ੍ਰਸ਼ਾਸਕੀ ਸਿਸਟਮ / ਸਿਆਸੀ ਸਿਸਟਮ / ਰੀਪਬਲਿਕ ਦੇ ਰਾਸ਼ਟਰਪਤੀ

ਰੀਪਬਲਿਕ ਦੇ ਰਾਸ਼ਟਰਪਤੀ

Πρόεδρος της Δημοκρατίαςਰਾਸ਼ਟਰਪਤੀ ਸੰਸਦ ਵਲੋਂ ੫ ਸਾਲ ਲਈ ਚੁਣਿਆ ਜਾਦਾ ਹੈ ਤੇ ਸਿਰਫ ੨ ਵਾਰੀ ਹੀ ਚੁਣਿਆ ਜਾ ਸਕਦਾ ਹੈ[ਰਾਸ਼ਟਰਪਤੀ ਦੀ ਮਿਆਦ ਪੁੱਗਣ ਤੇ, ਸੰਸਦ ਇੱਕ ਨਵੇਂ ਰਾਸ਼ਟਰਪਤੀ ਦੀ ਚੋਣ ਕਰਨ ਲਈ ਵੋਟ ਕਰਦਾ ਹੈ[ਪਹਿਲੇ ਦੋ ਵੋਟ ਵਿੱਚ 2/3ਬਹੁਮਤ (200 ਵੋਟ) ਦੀ ਲੋੜ ਹੁੰਦੀ ਹੈ[ਤੀਜੇ ਅਤੇ ਆਖਰੀਵੋਟ ਵਿੱਚ ਸੰਸਦ ਦੇ 3/5 (180 ਵੋਟ) ਦੀ ਲੋੜ ਹੁੰਦੀ ਹੈ[ਜੇ ਤੀਜਾ ਵੋਟ ਵੀ ਬੇਅਸਰ ਹੋ ਜਾਦਾ ਹੈ ਤੇ ਸੰਸਦ ਵਿਘਟਿਤ ਕਰ ਦਿੱਤੀ ਜਾਦੀ ਹੈ ਅਤੇ ਪਿਛਲੇ ਰਾਸ਼ਟਰਪਤੀ ਨੂੰ 30 ਦਿਨ ਦੇ ਅੰਦਰ-ਅੰਦਰ ਦੁਬਾਰਾ ਚੋਣ ਹੋ ਜਾਦਾ ਹੈ[


ਨਵੇਂ ਸੰਸਦ ਤੁਰੰਤ ਗਣਰਾਜ ਦੇ ਰਾਸ਼ਟਰਪਤੀ ਲਈ ਦੁਬਾਰਾ ਵੋਟ ਕਰਦੇ ਹਨ ਅਤੇ ਪਹਿਲੇ ਬੈਲਟ ਵਿੱਚ 3/5 ਵੋਟ ਦੀ ਲੋੜ ਹੁੰਦੀ ਹੈ ਦੂਜੇ ਵਿੱਚ ਇੱਕ ਪੂਰਾ ਬਹੁਮਤ (151 ਸੰਸਦ) ਅਤੇ ਤੀਜੇ ਅਤੇ ਆਖਰੀ ਵੋਟ ਵਿਚ ਇੱਕ ਸਧਾਰਨ ਬਹੁਮਤ[ਮੁੱਖ ਸਿਆਸੀ ਧਿਰਾਂ ਵਿੱਚ.ਸਹਿਮਤ ਰਾਸ਼ਟਰਪਤੀ ਉਮੀਦਵਾਰ ਵਧਾਉਣ ਲਈ ਸਿਸਟਮ ਤਿਆਰ ਕੀਤਾ ਗਿਆ ਹੈ[ਗਣਰਾਜ ਦੇ ਰਾਸ਼ਟਰਪਤੀ ਕੋਲ ਜੰਗ ਦਾ ਐਲਾਨ, ਉੱਚ ਮਾਫ਼ੀ ਦੇਣ ਅਤੇ ਅਮਨ, ਗੱਠਜੋੜ, ਅਤੇ ਅੰਤਰਰਾਸ਼ਟਰੀ ਸੰਗਠਨ ਵਿੱਚ ਭਾਗੀਦਾਰੀ ਦੇ ਸਮਝੌਤੇ ਸਮਾਪਤੀ ਦੀ ਸ਼ਕਤੀ ਹੁੰਦੀ ਹੈ[ਸਰਕਾਰ ਦੀ ਬੇਨਤੀ ਤੇ, ਇੱਕ ਸਧਾਰਨ ਸੰਸਦੀ ਬਹੁਮਤ ਅਜਿਹੇ ਕੰਮ ਜਾਂ ਸਮਝੌਤੇ ਦੀ ਪੜਤਾਲ ਕਰਨ ਦੀ ਲੋੜ ਹੁੰਦੀ ਹੈ[ਵਿਸ਼ੇਸ਼ ਮਾਮ੍ਲੇਆਂ ਵਿੱਚ ਪੂਰਨ ਬਹੁਮਤ ਜਾਂ ੩/੫ ਬਹੁਮਤ ਦੀ ਲੋੜ ਪੈ ਸਕਦੀ ਹੈ (ਉਦਾਹਰਨ ਲਈ ਯੂਰਪੀ ਵਿੱਚ ਦਾਖਲੇ ਲਈ ਇੱਕ ੩/੫ ਬਹੁਮਤ ਦੀ ਲੋੜ ਹੁੰਦੀ ਹੈ)[ਰਾਸ਼ਟਰਪਤੀ ਦੇ ਕੋਲ ਵੀ ਕੁਝ ਸੰਕਟਸ਼ਕਤੀਆਂ ਹੁੰਦੀਆਂ ਹਨ ਜਿਸ ਉੱਤੇ ਸੰਬੰਧਤ ਮੰਤਰੀ ਦੇ ਦਸਤਖਤ ਚਾਹੀਦੇ ਹੁੰਦੇ ਹਨ[੧੯੮੬ ਵਿੱਚ ਸੰਵਿਧਾਨ ਦੀ ਦੁਹਰਾਈ ਦੇ ਨਾਲ ਰਾਸ਼ਟਰਪਤੀ ਦੇ ਅਧਿਕਾਰ ਸੀਮਿਤ ਕਰ ਦਿੱਤੇ ਗਏ[ਜਿਸ ਕਰ ਕੇ ਹੁਣ ਰਾਸ਼ਟਰਪਤੀ ਸੰਸਦ ਨੂੰ ਵਿਘਟਿਤ, ਸਰਕਾਰ ਨੂੰ ਖਾਰਜ, ਸੰਵਿਧਾਨ ਦੇ ਲੇਖ ਨੂੰ ਮੁਅੱਤਲ ਜਾਂ ਘੇਰਾਬੰਦੀ ਦਾ ਐਲਾਨ, ਪ੍ਰਧਾਨਮੰਤਰੀ ਜਾਂ ਅਨੁਸਾਰੀ ਮੰਤਰੀ ਦੇ ਦਸਤਖਤ ਤੋਂ ਬਿਨਾ ਨਹੀਂ ਕਰ ਸਕਦਾ[ਜਨਮਤ ਨੂੰ ਬੁਲਾਉਣ ਲਈ ਉਸਨੁ ਸੰਸਦ ਦੀ ਪ੍ਰਵਾਨਗੀ ਦੀ ਲੋੜ ਪੈਂਦੀ ਹੈ[


ਵਾਪਸ ਜਾਓ
ਪ੍ਰੋਜੈਕਟ1.4.ਬੀ/13 “ਪਰਵਾਸੀ, ਪ੍ਰਜਨਨ ਅਤੇ ਪ੍ਰਿੰਟਵਿਧੀਵਤ ਦੇ ਵਿਆਪਕਦੀਵੰਡ, ਆਡੀਓ ਅਤੇ ਆਡੀਓ-ਵਿਜ਼ੂਅਲਸਮੱਗਰੀ ਨਾਲ ਸਬੰਧਤਮੁੱਦੇ” 95% ਕਮਿਊਨਿਟੀ ਫੰਡਦੁਆਰਾ ਅਤੇ5% ਨੈਸ਼ਨਲ ਸਰੋਤ ਦੁਆਰਾ ਫੰਡ ਕੀਤਾ ਗਿਆ ਹੈ[