ਇਹ ਦੇਸ਼ ਏਜੀਅਨ ਸਾਗਰ,ਇਓਨੀਅਨ ਸਾਗਰ ਅਤੇ ਲੀਬੀਆਨੀ ਸਾਗਰ ਨਾਲ ਘਿਰਿਆ ਹੋਇਆ ਹੈ[ ਏਜੀਅਨ ਸਾਗਰ ਵਿੱਚ ਕਈ ਟਾਪੂ ਸ਼ਾਮਿਲ ਹਨ[ਸਣੇ ਯੂਬੋਇਆ, ਲੇਸ੍ਬੋਸ ਅਤੇ ਰਹੋਡਸਦੇ ਟਾਪੂ ਤੇ ਸਯ੍ਕ੍ਲਾ ਦੇਸ ਅਤੇ ਦੋਦੇਕੈਨੇਸੇ ਦੇ ਟਾਪੂ ਜਦ ਕਿ ਦੱਖਣ ਵਲ ਕਰੇਤ ਹੈ, ਜਿਹੜਾ ਕਿ ਸਭ ਤੋਂ ਵੱਡਾ ਅਤੇ ਮੈਡੀਟੇਰੀਅਨਦਾ੫ਵਾ ਸਭ ਤੋਂ ਵੱਡਾ ਟਾਪੂ ਹੈ[ਦੱਖਣ ਕਰੇਤ ਨੂੰ ਗਾਵ੍ਦੋਸ ਕਹੰਦੇ ਹਨ, ਜੋ ਕਿ ਯੂਨਾਨ ਅਤੇ ਯੂਰਪ ਦਾ ਦੱਖਣੀ ਟਾਪੂ ਹੈ[ਆਇਓਨੀ ਸਾਗਰ ਦੇ ਮੁੱਖ ਟਾਪੂ ਕੋਰ੍ਫੁ, ਕੇਫਾਲੋਨੀ, ਲੇਫ੍ਕੜਾ ਅਤੇ ਜਾਨਤੇ ਹਨ[ਦੱਖਣ-ਪੂਰਬੀ, ਰੋਡ੍ਸ ਅਤੇ ਕਾਸ੍ਤੇਲੋਰਿਜੋਦੇ ਵਿੱਚ, ਲ੍ਯ੍ਕਿਓ ਸਾਗਰ ਵਿਸਤ੍ਰਿਤ ਹੁੰਦਾ ਹੈ[
ਯੂਨਾਨ ਦੇਸ਼ ਦੀਤੱਟਵਰਤੀ 13,676 ਕਿਲੋਮੀਟਰ ਲੰਬੀ ਤੱਟਵਰਤੀ ਹੈ[ਜਿਸਨੂੰ ਬਹੁਤ ਹੀ ਵੱਡਾ ਮੰਨਿਆ ਜਾਦਾ ਹੈ ਕਿਉਂਕਿ ਇਥੇ ਵਿਆਪਕ ਚਪਟੇ ਖੇਤਰੀ ਟੁਕੜੇ ਅਤੇ ਖੇਤਰ ਦੇ ਖਰ੍ਹਵੇ ਖੇਤਰ ਹਨ[ਤੇ ਨਾਲ ਹੀ ਅਣਗਿਣਤ ਟਾਪੂ ਦੇ ਝੁੰਡ ਹਨ ਜੋ ਕਿ 2,500 ਤੋਂ ਜ਼ਿਆਦਾ ਹਨ ਅਤੇ ਮੁੱਖ ਤੌਰ ਤੇ ਅਫ਼ਰੀਕਾ ਦੇ ਰਚਨਾ ਸੰਬੰਧੀ ਪਲੇਟ ਦੀ ਯੂਰਪੀ ਨਾਲ ਟੱਕਰ ਦਾ ਨਤੀਜਾ ਹਨ[ਇਸ ਦੇ ਬਾਰਡਰ ਦੀ ਲੰਬਾਈ 1,228 ਕਿਲੋਮੀਟਰ ਹੈ[