ਯੂਨਾਨ ਵਿੱਚ ਕਈ ਝੀਲਾਂ ਹਨ ਜਿਸਦੇ ਵਿੱਚੋਂ ਬਹੁਤ ਸਾਰੀਆਂ ਝੀਲਾਂ, ਇਸ ਦੇ ਮੁੱਖ ਜ਼ਮੀਨ ਵਿੱਚ ਸਥਿਤ ਹਨ[ਜਿਸ ਝੀਲ ਦੀ ਸਭ ਤੋਂ ਵੱਡੀ ਸਤਹ ਹੈ ਉਸ ਦਾ ਨਾਂ ਤ੍ਰਿਚੋਨਿਦਾ ਹੈ[ਯੂਨਾਨ ਵਿੱਚ ਵੱਡੀਆਂਝੀਲਾਂ ਦੇ ਨਾਂ ਹਨ:
ਝੀਲ ਕ੍ਰੇਮਾਸਤਾ (68.531 ਵਰਗਮੀਟਰ) ਅਤੇ ਝੀਲ ਪੋਲ੍ਯ੍ਫ੍ਯਤੋਸ (56.793 ਵਰਗਮੀਟਰ)ਨਕਲੀ ਝੀਲਾਂ ਹਨ[ਜਿਹਨਾਂ ਨੂੰ ਬਿਜਲੀ ਉਤਪਾਦਨ ਦੇ ਲਈ ਮੁੱਖ ਤੌਰ ਤੇ ਬਣਾਇਆ ਗਿਆ ਸੀ,ਜਦਕਿ,ਝੀਲ ਮੋਰਨੋਸ,ਝੀਲ ਮੈਰਾਥਨ ਅਤੇ ਝੀਲ ਯਲਿਕੀਏਥੇੰਸ ਦੇ ਪਾਣੀ ਦਾ ਜ਼ਰਿਆ ਹਨ[