ਪ੍ਰਸ਼ਾਸਕੀ ਸਿਸਟਮ

ਭੂਗੋਲ, ਜਨਗਣਨਾ ਜਾਣਕਾਰੀ
ਸਭਿਆਚਾਰ, ਪਰੰਪਰਾ

ਇਮੀਗ੍ਰੇਸ਼ਨ ਨੀਤੀ

ਸਿਹਤ, ਲੇਬਰ, ਪੜਾਈ

ਸੇਵਾ, ਸੰਸਥਾ, ਸਲਾਹ

ਤੁਸੀਂ ਇੱਥੇ ਹੋ:  ਭੂਗੋਲ-ਜਨਗਣਨਾ ਜਾਣਕਾਰੀ / ਮੌਸਮ

ਮੌਸਮ

Climateਯੂਨਾਨ ਵਿੱਚ ਮੌਸਮ ਜ਼ਿਆਦਾਤਰ ਮੈਡੀਟੇਰੀਅਨ ਹੈ ਨਾਲ ਹੀ ਹਲਕੇ ਅਤੇ ਬਰਸਾਤੀ ਸਰਦੀਆਂ ਅਤੇ ਨਿੱਘੇ ਅਤੇ ਖੁਸ਼ਕ ਗਰਮੀਆਂ[ਦੇਸ਼ ਦੇ ਮੌਸਮ ਨੂੰ ਚਾਰ ਮੁੱਖ ਉਪ-ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ:

  • ਨਮ ਮੈਡੀਟੇਰੀਅਨ(ਪੱਛਮੀ ਯੂਨਾਨ, ਪੱਛਮੀ ਪੇਲੋਪੋੰਨੇਸ, ਅਰਧ-ਪਹਾੜੀ ਖੇਤਰ ਅਤੇ ਏਪਿਰੁਸ ਦੀ ਨੀਵੀਂ ਜ਼ਮੀਨਾਂ)
  • ਖੁਸ਼ਕ ਮੈਡੀਟੇਰੀਅਨ (ਸਯ੍ਕ੍ਲਾਦਿਸ, ਕ੍ਰੇਤਨਤੱਟਵਰਤੀ, ਦੋਦੇਕੈਨੇਸੇ, ਪੂਰਬੀ ਪੇਲੋਪੋੰਨੇਸ, ਐਟਿਕਾ, ਪੂਰਬੀ ਮੱਧ ਯੂਨਾਨ ਨੀਵੀਂ ਜ਼ਮੀਨਾਂ)
  • - ਮਹਾਂਦੀਪੀ (ਪੱਛਮੀ ਮਾਸੇਦੋਨਿਆ, ਮਹਾਂਦੀਪੀ ਯੂਨਾਨ ਦੇ ਅੰਦਰੂਨੀ ਪਹਾੜੀ, ਉੱਤਰੀ ਏਵ੍ਰੋਸ)
  • - ਅਲ੍ਪਿਨੇ (ਉੱਤਰੀ ਯੂਨਾਨ ਵਿੱਚ ਪਹਾੜ ਖੇਤਰ, ਲਗਭਗ >1500 ਮੀਟਰ ਉੱਚੇ, ਮੱਧ ਗ੍ਰੀਸ ਵਿੱਚ >1800ਮੀਟਰ ਉੱਚੇ, ਕਰੇਤ ਵਿੱਚ >2000ਮੀਟਰ ਉੱਚੇ)

ਤੱਟੀ ਖੇਤਰ ਵਿੱਚ ਤਾਪਮਾਨ ਘੱਟ ਹੀ ਬਹੁਤ ਉਪਰ ਜਾਦਾ ਹੈ[ਸਾਲਾਨਾ ਅਤੇ ਰੋਜ਼ਾਨਾ ਆਧਾਰ ਤੇ ਨੱਥੀ ਪੱਤਣ ਮੈਦਾਨ ਅਤੇ ਦੇਸ਼ ਦੇ ਪਹਾੜੀਆਂ ਵਿੱਚ ਸਭ ਤੋਂ ਵੱਧ ਤਾਪਮਾਨ ਸੀਮਾ ਦੇਖੀ ਗਈ ਹੈ[ਉੱਤਰੀ ਯੂਨਾਨ ਵਿੱਚ ਬਰਫਬਾਰੀ ਸਤੰਬਰ ਦੇ ਅੰਤ ਤੱਕ ਪਹਾੜੀਆਂ ਤੇ ਆਮ ਹੁੰਦੀ ਹੈ (ਦੇਸ਼ ਦੇ ਬਾਕੀ ਦੇ ਹਿਸਿਆਂ ਵਿੱਚ ਅਕਤੂਬਰ ਦੇ ਅੰਤ ਨੂੰ ਬਰਫਬਾਰੀ ਹੁੰਦੀ ਹੈ) ਜਦਕੀ ਨੀਵੀਆਂ ਜ਼ਮੀਨਾ ਵਿੱਚ ਦਸੰਬਰ ਤੋਂ ਅੱਧ-ਮਾਰਚ ਤਕ ਬਰਫਬਾਰੀ ਹੁੰਦੀ ਹੈ[ ਫ੍ਲੋਰੀਨਾ ਵਿੱਚ ਮਈ ਵਿੱਚ ਵੀ ਬਰਫਬਾਰੀ ਹੋਈ ਹੈ[ਟਾਪੂ ਦੇ ਤੱਟੀ ਖੇਤਰਾਂ 'ਚ ਘੱਟ ਹੀ ਬਰਫਬਾਰੀ ਹੁੰਦੀ ਹੈ ਅਤੇ ਇਥੇ ਇਹ ਮੌਸਮ ਦਾ ਮੁੱਖ ਨਕਸ਼ ਨਹੀਹੈ[ਗਰਮੀ ਦੀਆਂ ਤਰੰਗਾਂ ਮੁੱਖ ਤੌਰ ਤੇ ਨੀਵੀਂ ਜ਼ਮੀਨਾ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਜੁਲਾਈ ਤੇ ਅਗਸਤ ਵਿੱਚ ਹੋਰ ਅਕਸਰ ਹੋ ਜਾਦੀ ਹੈ[ ਪਰ, ਉਹ ਕਦੇ 3 ਦਿਨ ਤੋਂ ਵੱਧ ਨਹੀ

ਮੌਸਮ ਦੇ ਸੰਬੰਧ ਵਿੱਚ, ਸਾਲ ਨੂੰ ਮੁੱਖ ਤੌਰ ਤੇ ਦੋ ਰੁੱਤਾਂ ਵਿੱਚ ਵੰਡਿਆ ਜਾ ਸਕਦਾ ਹੈ:ਠੰਡ ਅਤੇ ਬਰਸਾਤ ਦੀ ਮਿਆਦ, ਜੋ ਕਿ ਅੱਧ-ਅਕਤੂਬਰ ਤੋਂ ਮਾਰਚ ਦੇ ਅੰਤ ਤੱਕ ਰਹਿੰਦਾ ਹੈ ਅਤੇ ਨਿੱਘੇ ਤੇ ਖੁਸ਼ਕ ਰੁੱਤ ਅਪ੍ਰੈਲ ਤੋਂ ਅਕਤੂਬਰ ਤੱਕ ਰਹਿੰਦੀ ਹੈ[

ਪਹਿਲੇ ਮਿਆਦ ਦੌਰਾਨ ਠੰਢਾ ਮਹੀਨੇ ਜਨਵਰੀ ਅਤੇ ਫਰਵਰੀ ਹਨ,ਜਿੱਥੇ ਕਿ ਤੱਟੀ ਖੇਤਰ 'ਚ ਘੱਟੋ-ਘੱਟ ਔਸਤ ਤਾਪਮਾਨ 5-10° ਸੈਲਸੀਅਸ, ਮਹਾਂਦੀਪੀ ਖੇਤਰ ਵਿੱਚ 0-5° ਸੈਲਸੀਅਸ ਅਤੇ ਉੱਤਰੀ ਖੇਤਰ 'ਚ ਤਾਪਮਾਨ ਜ਼ੀਰੋ ਹੇਠ ਤੱਕ ਹੁੰਦਾਹੈ[

ਸਰਦੀਆਂ ਵਿੱਚ ਬਾਰਸ਼ ਜ਼ਿਆਦਾ ਦਿਨ ਨਹੀ ਰਿਹੰਦੀ ਅਤੇ ਸਰਦੀਆਂ ਵਿੱਚ ਅਸਮਾਨ ਵਿੱਚ ਬਦਲ ਨਹੀ ਹੁੰਦੇ ਜਿਵੇਂ ਕਿ ਸੰਸਾਰ ਦੇ ਹੋਰ ਖੇਤਰਾਂ ਵਿੱਚ ਹੁੰਦੇ ਹਨ[ਖਰਾਬ ਮੌਸਮ ਕਦੇ ਕਦੇ ਜਨਵਰੀ ਵਿੱਚ ਧੁਪਾਂ ਵਾਲੇ ਦਿਨ ਕਰਕੇ ਰੁਕ ਗਿਆ ਅਤੇ ਫਰਵਰੀ ਦੇ ਪਹਿਲੇ 15 ਦਿਨ,ਜੋਕਿ ਪੁਰਾਤਨਤਾ ਦੇ ਬਾਅਦ “ਹੈਲ ਸੀ ਉਨ ਦਿਨ” ਦੇ ਤੌਰ ਤੇ ਜਾਣੇ ਜਾਦੇ ਹਨ[ਇਹਨਾ ਦਿਨਾ ਵਿੱਚ, ਟਾਪੂਆਂ ਵਿੱਚ, ਖਾਸ ਤੌਰ ਤੇ, ਦੇਸ਼ ਦੇ ਦੱਖਣੀ ਹਿੱਸੇ ਵਿੱਚ, ਜਿਵੇਂ ਕਿ ਕਰੇਤ, ਇਥੇ ਤਾਪਮਾਨ 18-20° ਸੈਲਸੀਅਸ, ਐਟਿਕਾ ਵਿੱਚ 13-14° ਸੈਲਸੀਅਸ ਅਤੇਥੇਸ੍ਜ਼ਲਾਨੀਕੀ ਵਿੱਚ 9° ਸੈਲਸੀਅਸ ਜਾਫਿਰ 10° ਸੈਲਸੀਅਸ ਤੋਂ ਵੱਧ ਹੋ ਸਕਦਾ ਹੈ[ਹੋਰ ਸ਼ਹਿਰਾਂ ਵਿੱਚ ਜਿਵੇਂ ਕਿਅਲੇਕ੍ਸਾਂਦ੍ਰੋਯ੍ਪੋਲੀ,ਤਾਪਮਾਨ ਹੈਲ ਸੀ ਉਨ ਦਿਨਾ ਦੌਰਾਨ 7-8° ਸੈਲਸੀਅਸ ਤੋਂ ਉਪਰ ਵੱਧ ਜਾਦਾ ਹੈ, ਜਿਸ ਨਾਲ ਦਿਨ ਦੇ ਦੌਰਾਨ ਸਰਦੀ ਦੀ ਬਰਫਬਾਰੀ ਦੀ ਬਰਫ ਪਿਘਲ ਜਾਦੀ ਹੈ[

ਅਏਗੇਆਂ ਅਤੇਆਇਓਨੀ ਸਮੁੰਦਰ ਵਿੱਚ ਉੱਤਰੀ ਤੇ ਪੂਰਬੀ ਮੁੱਖ ਯੂਨਾਨ ਨਾਲੋਂ ਹਲਕੀ ਸਰਦੀ ਪੈਂਦੀ ਹੈ[ਨਿੱਘੇ ਅਤੇ ਖੁਸ਼ਕ ਰੁੱਤ ਦੇ ਦੌਰਾਨ ਮੌਸਮ ਸਥਿਰ ਰਹਿੰਦਾ ਹੈ ਅਸਮਾਨ ਸਾਫ਼ ਹੁੰਦਾ ਹੈ, ਸੂਰਜ ਚਮਕਦਾਰ ਅਤੇ ਬਾਰਿਸ਼ ਨਹੀ ਹੁੰਦੀ ਘੱਟ ਅੰਤਰਾਲ ਵਾਸਤੇ ਕਦੀ ਕਦਾਰ ਹਲਕੀ ਬੂੰਦਾਬਾਂਦੀ ਜਾ ਫਿਰ ਗਰਜ ਤੂਫਾਨ ਹੁੰਦਾ ਹੈ[

ਸਭ ਤੋਂ ਜ਼ਿਆਦਾ ਗਰਮੀ ਜੁਲਾਈ ਦੇ ਅਖੀਰਲੇ ਦਸ ਦਿਨਾ ਅਤੇ ਅਗਸਤ ਦੇ ਪਹਿਲੇ ਦਸ ਦਿਨਾ ਵਿੱਚ ਹੁੰਦੀ ਹੈ ਜਦ ਔਸਤ ਵੱਧ ਤਾਪਮਾਨ 35° ਸੈਲਸੀਅਸ ਤੋਂ 30° ਸੈਲਸੀਅਸ ਤੱਕ ਦਾ ਹੁੰਦਾ ਹੈ[ਗਰਮੀਆਂ ਦੇ ਦੌਰਾਨ, ਦੇਸ਼ ਦੇ ਤੱਟੀ ਖੇਤਰ 'ਚ ਉੱਚ ਤਾਪਮਾਨ ਠੰਡੀ ਸਮੁੰਦਰੀ ਪੌਣ ਅਤੇ ਮੁੱਖ ਤੌਰ ਤੇ ਅਏਗੇਆਂ ਵਿੱਚ ਚੱਲ ਰਹੀ ਉੱਤਰੀ ਹਵਾਵਾਂ(ਸਾਲਾਨਾ) ਨਾਲ ਨਿੰਮ੍ਹਾ ਹੋ ਜਾਦਾ ਹੈ[

ਬਸੰਤ ਛੋਟਾ ਹੁੰਦਾ ਹੈ,ਕਿਉਕਿ ਸਰਦੀ ਵਿੱਚ ਦੇਰ ਹੋ ਸਕਦੀ ਹੈ, ਪਰ ਗਰਮੀ ਜਲਦੀ ਸ਼ੁਰੂ ਹੋ ਜਾਦੀ ਹੈ ਦੱਖਣੀ ਯੂਨਾਨ ਅਤੇ ਟਾਪੂਆਂ ਵਿੱਚ ਪਤਝੜ ਲੰਬੀ ਤੇ ਨਿਘੀ ਹੁੰਦੀ ਹੈ ਅਤੇ ਕਈ ਵਾਰ ਹੋਰ ਵੀ ਲੰਬੀ ਹੋ ਜਾਦੀ ਹੈ ਤੇ ਮੱਧ-ਦਸੰਬਰ ਤੱਕ ਰਹਿੰਦੀ ਹੈ[ਰਾਜਧਾਨੀ ਆਤਨ੍ਸ 'ਚ, ਠੰਡਾ ਮੌਸਮ ਆਮ ਤੌਰ ਤੇ ਨਵੰਬਰ ਤੋਂ ਬਾਅਦ ਨਜ਼ਰ ਆਉਂਦਾ ਹੈ ਤੇ ਮਾਰਚ ਦੇ ਅੰਤ ਤਕ ਠੰਡ ਰਹਿੰਦੀ ਹੈ[ਅੱਧ-ਦਸੰਬਰ ਦੇ ਬਾਅਦ ਸ਼ਹਿਰੀ ਖੇਤਰਾਂ ਵਿੱਚ ਮੌਸਮ ਠੰਡਾ ਹੋ ਜਾਦਾ ਹੈ ਜੋ ਫਰਵਰੀ ਦੇ ਅੰਤ ਤੱਕ ਜਾਰੀ ਰਹਿੰਦਾ ਹੈ[ਇਸ ਲਈ ਮਾਰਚ ਦੇ ਪਹਿਲੇ ਦਿਨਾ ਵਿੱਚ ਬਸੰਤ ਨਜ਼ਰ ਆਉਣ lagda ਹੈ ਅਤੇ ਤਾਪਮਾਨ ਹੌਲੀ ਹੌਲੀ ਵਧਦਾਹੈ[ਆਤਨ੍ਸ ਸ਼ਹਿਰ ਵਿੱਚ ਸਾਲ ਦਾ ਸਭ ਤੋਂ ਠੰਢਾ ਸਮਾਂ ਦਸੰਬਰ ਦੇ ਆਖਰੀ ਹਫਤੇ ਤੋਂ ਜਨਵਰੀ ਦੇ ਤੀਜੇ ਹਫਤੇ ਤੱਕ ਮੰਨਿਆ ਜਾਦਾ ਹੈ[ਖਾਸ ਤੌਰ ਤੇ, ਆਤਨ੍ਸ ਵਿੱਚ ਦਰਜ ਕੀਤਾ ਸਭ ਤੋਂ ਘੱਟ ਤਾਪਮਾਨ 28 ਦਸੰਬਰ ਨੂੰ -17.1° ਸੈਲਸੀਅਸ ਹੈ[ਜਦਕਿ 1938 ਨੂੰ ਦੇਸ਼ 'ਚ ਦਰਜ ਕੀਤਾ ਗਿਆ ਸਭ ਤੋਂ ਘੱਟ ਤਾਪਮਾਨ -30° ਸੈਲਸੀਅਸ ਹੈ[ -28° ਸੈਲਸੀਅਸ (ਕਾਟੋਨੇਵ੍ਰੋਕੋਪੀ) ਅਤੇ -27° ਸੈਲਸੀਅਸ(ਪ੍ਤੋਲੇਮੈਦਾ) ਵੀ ਦਰਜ ਕੀਤੇ ਗਏ[ਆਤਨ੍ਸ ਵਿੱਚ10 ਜੁਲਾਈ 1977 ਨੂੰ 48.0° ਸੈਲਸੀਅਸ ਦੇ ਨਾਲ, ਯੂਨਾਨ ਯੂਰਪ ਵਿੱਚ ਸਭ ਤੋਂ ਵੱਧ ਤਾਪਮਾਨ ਦਾ ਰਿਕਾਰਡ ਰੱਖਦਾ ਹੈ ਬਲਕਿ ਇਹ ਕਿਹਾ ਜਾਦਾ ਹੈ ਕਿ ਥਰਮਾਮੀਟਰ ੪੮.੭° ਸੈਲਸੀਅਸ ਤੱਕ ਪਹੁੰਚ ਗਿਆ ਸੀ[ਇਹ ਤਾਪਮਾਨ ਏਲੇਫ੍ਸਿਨਾ ਦੇ ਸ਼ਹਿਰ ਵਿੱਚ 10 ਜੁਲਾਈ 1977 ਨੂੰ ਦਰਜ ਕੀਤਾ ਗਿਆ ਸੀ[ਹੋਰ ਉੱਚ ਤਾਪਮਾਨ 26/6/2007 ਨੂੰ ਫਿਲਾਦੇਲ੍ਫ਼ਿਆ ਨਿਊ ਵਿੱਚ 47.5° ਸੈਲਸੀਅਸ(ਆਤਨ੍ਸ ਦੀ ਪਾਲਿਕਾ) ਅਤੇ 26/6/2007 ਨੂੰ ਇਲਿਓਨ ਦੇ ਅਤ੍ਟਿਕ ਵਿੱਚ ਦਰਜ ਕੀਤੇ ਗਏ ਹਨ[


ਸ਼ਹਿਰਾਂ ਦੇ ਔਸਤ ਤਾਪਮਾਨ
ਸ਼ਹਿਰ ਸਲਾਨਾ ਔਸਤ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਨਵੰਬਰ ਦਸੰਬਰ
ਏਥੇੰਸ 18,1 5,1 6,5 8,7 14,6 21,3 28,1 31,0 30,4 25,4 18,1 11,3 7,0
ਇਓਂਨੀਨਾ 14,3 4,7 6,1 8,8 12,4 17,4 21,9 24,8 24,3 20,1 14,9 9,7 5,9
ਆਰਤਾ 17,2 8,7 9,4 11,9 15,2 19,9 24,0 26,5 26,5 23,1 18,3 13,5 9,9
ਅਲੇਕ੍ਸਾਂਦ੍ਰੋਉਪੋਲੀ 15,0 5,0 5,9 8,3 13,1 18,3 23,1 25,8 25,4 21,1 15,6 10,8 7,1
ਕਵਾਲਾ 15,8 6,8 7,2 9,3 13,4 17,7 23,0 26,5 26,3 22,4 17,2 11,4 8,0
ਠੇਸ੍ਸਾਲੋਨਿਕੀ 15,7 5,2 6,7 9,7 14,2 19,6 24,4 26,6 26,0 21,8 16,2 11,0 6,9
ਸੇਰ੍ਰੇਸ 15,1 3,9 6,2 9,6 14,2 19,6 24,3 26,3 25,3 21,6 15,5 9,2 5,0
ਫ੍ਲੋਰੀਨਾ 12,1 0,5 2,7 6,7 11,6 16,8 21,0 23,1 22,5 18,4 12,6 7,0 2,2
ਕੋਜ਼ਾਨੀ 12,9 2,3 3,7 6,9 11,6 16,8 21,5 24,1 23,6 19,3 13,5 8,0 3,9
ਲਾਰੀਸਸਾ 15,7 5,2 6,8 9,4 13,8 19,7 25,0 27,2 26,2 21,8 16,2 10,8 6,6
ਵੋਲੋਸ 16,2 6,6 7,6 9,9 14,1 19,5 24,5 26,8 26,1 22,2 16,9 12,1 8,2
ਅਗ੍ਰਿਨਿਓ 17,2 8,3 9,2 11,5 15,1 20,3 24,7 27,1 26,9 23,0 17,9 13,1 9,6
ਪਾਤ੍ਰਾਸ 17,9 10,0 10,6 12,5 15,6 20,1 24,1 26,4 26,7 23,5 19,0 14,5 11,4
ਕੋਰ੍ਫੁ 17,5 9,7 10,3 12,0 14,9 19,6 23,9 26,4 26,3 22,7 18,4 14,3 11,1
ਅਰਗੋਸਤੋਲੀ 18,1 11,5 11,5 12,9 15,2 19,4 23,3 25,5 25,9 23,4 19,7 15,7 12,8
ਚਾਨਿਆ 18,5 11,6 11,8 13,2 16,3 20,1 24,5 26,5 26,1 23,3 19,4 16,1 13,1
ਏਲੇਫ੍ਸਿਨਾ 18,3 9,2 9,7 11,8 15,9 21,4 26,1 28,6 28,2 24,3 19,0 14,4 10,9
ਹੇਰਾਕ੍ਲਿਓਂ 18,7 12,1 12,2 13,5 16,5 20,3 24,4 26,1 26,0 23,5 20,0 16,6 13,7
ਕਲਾਮਾਤਾ 17,8 10,2 10,6 12,3 15,2 19,7 24,1 26,4 26,3 23,2 18,9 14,8 11,7
ਤ੍ਰਿਪੋਲੀ 14,1 5,1 5,8 7,9 11,7 17,0 22,0 24,5 24,1 20,0 14,6 10,1 6,7
ਲਾਮਿਆ 16,5 7,1 8,0 10,5 14,8 20,1 25,3 26,9 25,9 22,4 16,9 11,8 8,3
ਲੇਮਨੋਸ 15,9 7,4 7,7 9,7 13,6 18,4 23,6 25,9 25,2 21,5 16,9 12,3 9,0
ਨਾਕ੍ਸੋਸ 18,2 12,1 12,2 13,3 16,0 19,5 23,3 24,9 24,8 22,8 19,6 16,3 13,6
ਨੇਆ ਫਿਲਾਦੇਲ੍ਫ਼ਿਆ 17,6 8,7 9,3 11,2 15,3 20,7 25,6 28,0 27,4 23,3 18,1 13,7 10,3
ਰੋਡ੍ਸ 19,1 11,9 12,1 13,6 16,6 20,5 24,7 26,9 27,1 24,6 20,8 16,5 13,4
ਤਾਤੋਈ 16,4 7,3 7,8 9,9 14,2 19,6 24,6 26,9 26,3 22,1 17,0 12,4 9,9
ਏਥੇੰਸ (ਏਲੀਨਿਕੋ) 18,5 10,3 10,6 12,3 15,9 20,7 25,2 28,0 27,8 24,2 19,5 15,4 12,0
ਸਮੋਸ 18,4 10,3 10,0 12,1 15,9 20,6 25,5 28,4 27,9 24,3 19,4 14,5 11,9
ਇਰਾਪੇਤ੍ਰਾ 19,7 12,9 12,9 14,2 17,0 20,9 25,4 27,8 27,7 24,9 21,0 17,5 14,5
ਮ੍ਯਤਿਲਿਨੀ 17,6 9,5 9,9 11,6 15,6 20,2 24,7 26,6 26,1 22,9 18,5 14,3 11,3
ਕਾਸਤੋਰਿਆ 12,9 0,5 2,7 6,7 11,6 16,8 21,0 23,1 22,5 18,4 12,6 5,0 1,2
ਗ੍ਰੇਵੇਨਾ 13,4 2,0 3,0 6,0 12,7 15,2 20,3 23,5 23,9 14,9 11,3 7,0 3,0
ਪਿਰੇਉਸ 12,35 14,5 18,1 24,4 23,5 29,1 31,5 39,2 39,1 29,0 20,1 13,0 12,7
ਓਰਾਈਓਕਾਸਤ੍ਰੋ 15,6 11,9 22,8 33,7 27,4 19,7 14,3 25,4 15,5 11,2 17,0 9,0 4,5

ਵਾਪਸ ਜਾਓ
ਪ੍ਰੋਜੈਕਟ1.4.ਬੀ/13 “ਪਰਵਾਸੀ, ਪ੍ਰਜਨਨ ਅਤੇ ਪ੍ਰਿੰਟਵਿਧੀਵਤ ਦੇ ਵਿਆਪਕਦੀਵੰਡ, ਆਡੀਓ ਅਤੇ ਆਡੀਓ-ਵਿਜ਼ੂਅਲਸਮੱਗਰੀ ਨਾਲ ਸਬੰਧਤਮੁੱਦੇ” 95% ਕਮਿਊਨਿਟੀ ਫੰਡਦੁਆਰਾ ਅਤੇ5% ਨੈਸ਼ਨਲ ਸਰੋਤ ਦੁਆਰਾ ਫੰਡ ਕੀਤਾ ਗਿਆ ਹੈ[