ਹਾਂ! ਜੇ ਤੁਸੀਂ ਜ਼ਰੂਰੀ ਦਸਤਾਵੇਜ਼ਾਂ ਨਾਲ ਦੇਸ਼ ਵਿੱਚ ਰਹਿ ਤੀਜੇ ਦੇਸ਼ ਨਾਗਰਿਕ ਹੋ, ਤਾਂ ਤੁਸੀਂ ਯੂਨਾਨ ਵਿੱਚ ਖੁੱਲੇ ਘੁਮ ਸਲਦੇ ਹੋ ਅਤੇ ਜਿੱਥੇ ਵੀ ਚਾਹੁੰਦੇ ਹੋ ਉਥੇ ਵਸ ਸਕਦੇ ਹੋ[
ਹਾਂ! ਹਾਂ!ਜੇ ਤੁਸੀਂ ਜ਼ਰੂਰੀ ਦਸਤਾਵੇਜ਼ਾਂ ਨਾਲ ਦੇਸ਼ ਵਿੱਚ ਰਹਿ ਤੀਜੇ ਦੇਸ਼ ਨਾਗਰਿਕ ਹੋ, ਤੁਸੀਂ ਸਬੰਧਤ ਬੀਮਾ ਸੰਗਠਨ (ਆਪਣੇ ਪੇਸ਼ੇ ਦੇ ਅਨੁਸਾਰ) ਵਿੱਚ ਬੀਮਾ ਕਰਾ ਸਕਦੇ ਹੋ ਤੁਹਾਨੂੰ ਵੀ ਉਹੀ ਬੀਮਾ ਅਧਿਕਾਰ ਹਨ ਜੋ ਇੱਕ ਯੂਨਾਨੀ ਨਾਗਰਿਕ ਨੂੰ ਹੁੰਦੇ ਹਨ[
ਨਹੀ! ਜੇ ਤੁਸੀਂ ਜ਼ਰੂਰੀ ਦਸਤਾਵੇਜ਼ਾਂ ਨਾਲ ਦੇਸ਼ ਵਿੱਚ ਰਹਿ ਤੀਜੇ ਦੇਸ਼ ਨਾਗਰਿਕ ਹੋ, ਤੁਹਾਨੂੰ ਯੂਨਾਨੀ ਨਾਗਰਿਕ ਹੋਣ ਦੇ ਨਾਤੇ, ਨੈਸ਼ਨਲ ਹੈਲਥ ਸਿਸਟਮ (ਏਸੀ) ਦੇ ਪਬਲਿਕ ਬਣਤਰ ਵਿੱਚ ਹਸਪਤਾਲ, ਮੈਡੀਕਲ ਅਤੇ ਫਾਰਮਾਸਿਊਟੀਕਲ ਦੇਖਭਾਲ ਮੁਫ਼ਤ ਵਿੱਚ ਕਰਾਣ ਦਾ ਹੱਕ ਹੈ[ ਤੁਹਾਨੂੰ ਸਿਹਤ ਤੇ ਅਧਿਆਇ ਵਿੱਚ ਹੋਰ ਜਾਣਕਾਰੀ ਲੱਭ ਜਾਵੇਗੀ[
ਹਾਂ! ਜੇ ਤੁਸੀਂ ਕਿਸੀ ਸੰਸਥਾ ਵਿੱਚ ਜਾਂਦੇ ਹੀ, ਤਾਂ ਤੁਹਾਨੂੰ ਉਸ ਦੇ ਨਿਯਮਾਂ ਦੇ ਨਾਲ ਤੁਹਾਡੇ ਹੱਕ ਅਤੇ ਫਰਜ਼ਾਂ ਤੇ ਜਾਣਕਾਰੀ ਦਿੱਤੀ ਜਾਵੇਗੀ[ਤੁਹਾਡਾ ਸੰਚਾਰ ਉਸ ਰਾਜ ਦੇ ਕੂਟਨੀਤਕ ਜਾਂ ਕੌਂਸਲਰ ਅਧਿਕਾਰੀ ਦੁਆਰਾ ਹੋਏਗਾ, ਜਿਸ ਦੇ ਤੁਸੀਂ ਨਾਗਰਿਕ ਹੋ ਜਾਂ ਜਿੱਥੋਂ ਤੁਸੀਂ ਉਪਜੇ ਹੋ ਅਤੇ ਨਾਲ ਹੀ ਤੁਹਾਡੀ ਅਟਾਰਨੀ[
ਯੂਨਾਨ ਵਿੱਚ ਰਹਿੰਦੇ ਹੋਏ ਅਤੇ ਯੂਨਾਨੀ ਕੌਮੀਅਤ ਦੇ ਧਾਰਕ ਹੋਣ ਦੇ ਨਾਤੇ, ਤੁਹਾਡੇ ਲਈ ਪੜ੍ਹਾਈ ਕਰਨਾ ਲਾਜ਼ਮੀ ਹੈ[੧੮ ਸਾਲ ਦੀ ਉਮਰ ਤੋਂ ਘੱਟ ਦੇ ਬੱਚੇ, ਜੋ ਸਿੱਖਿਆ ਦੇ ਹਰ ਪੱਧਰ ਵਿੱਚ ਹਾਜ਼ਰ ਹੁੰਦੇ ਹਨ ਉਹਨਾ ਨੂੰ ਸਕੂਲ ਜਾਂ ਵਿਦਿਅਕ ਭਾਈਚਾਰੇ ਦੇ ਕੰਮ ਕਰਨ ਦੀ ਖੁੱਲ੍ਹੀ ਇਜਾਜ਼ਤ ਹੈ[੧੮ ਸਾਲ ਦੀ ਉਮਰ ਤੋ ਘੱਟ ਦੇ ਵਿਦੇਸ਼ੀ ਬੱਚਿਆਂ ਨੂੰ ਪੜ੍ਹਾਈ ਦਾ ਹੱਕ ਹਾਸਲ ਨਹੀ ਹੈ[ (ਬਾਲ ਦੇ ਅਧਿਕਾਰਾਂ ਤੇ ਇੰਟਰਨੈਸ਼ਨਲ ਕਨਵੈਨਸ਼ਨ (ਧਾਰਾ ੨੮) ਅਤੇ ਯੂਨਾਨੀ ਸੰਵਿਧਾਨ ਵਿੱਚ ਯੂਨਾਨੀ ਕਾਨੂੰਨ (ਲੇਖ ੧੬ ਅਤੇ ੨੧) ਅਤੇ ਵੱਖ-ਵੱਖ ਸਰਕੂਲਰ ਵਿੱਚ, ਜਿਵੇਂ ਕੀ ੭੩੦੨੫/ਸੀ2 /੨੦੧੦ ਦੁਆਰਾ ਗਰੰਟੀਸ਼ੁਦਾਹੈ, ਸਿੱਖਿਆ 'ਤੇ ਅਧਿਆਇ ਵਿਚ ਹੋਰ ਜਾਣਕਾਰੀ ਹੈ ).
ਸਾਰੇ ਪੱਧਰ ਤੇ, ਯੂਨਾਨੀ ਸਕੂਲ ਵਿੱਚ ੧੮ ਸਾਲ ਦੀ ਉਮਰ ਤੋਂ ਘੱਟ ਦੇ ਬੱਚੇ ਦਾ ਦਾਖਲਾ ਕਰਾਉਣ ਲਈ, ਯੂਨਾਨੀ ਨਾਗਰਿਕਤਾ ਧਾਰਕ ਲਈ ਦਿੱਤੇ ਗਏ ਅਨੁਸਾਰੀ ਦਸਤਾਵੇਜ਼ ਦੀ ਲੋੜ ਹੁੰਦੀ ਹੈ[
ਅਪਵਾਦ! ਬੱਚਿਆਂ (ਤੀਜੇ ਦੇਸ਼ ਨਾਗਰਿਕ) ਦਾ ਘੱਟ ਦਸਤਾਵੇਜ਼ਾਂ ਦੇ ਨਾਲ ਪਬਲਿਕ ਸਕੂਲ ਵਿੱਚ ਦਾਖਲ ਕੀਤਾ ਜਾ ਸਕਦਾ ਹੈ, ਜੇ: ੳ) ਉਹ ਇੰਟਰਨੈਸ਼ਨਲ ਸੁਰੱਖਿਆ ਦੇ ਲਾਭਪਾਤਰੀ ਦੇ ਰੂਪ ਵਿੱਚ ਯੂਨਾਨੀ ਸਟੇਟ ਦੁਆਰਾ ਸੁਰੱਖਿਅਤ ਹਨ, ਅਤੇ ਜਿਹੜੇ, ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨ ਦੀ ਸੁਰੱਖਿਆ ਦੇ ਅਧੀਨ ਹਨ, ਅ) ਉਹ ਜਿਸ ਖੇਤਰ ਤੋਂ ਹਨ ਉੱਥੇ ਸਥਿਤੀ ਅਸਥਿਰ ਹੈ, ੲ) ਜਿਹਨਾ ਨੇ ਅੰਤਰਰਾਸ਼ਟਰੀ ਸੁਰੱਖਿਆ ਲਈ ਲਾਗੂ ਕੀਤਾ ਹੈ, ਸ) ਉਹ ਯੂਨਾਨ ਵਿੱਚ ਰਹਿ ਰਹੇ ਤੀਜੇ-ਦੇਸ਼ ਨਾਗਰਿਕ ਹਨ, ਭਲੇ ਹੀ ਉਹਨਾ ਦੀ ਕਾਨੂੰਨੀ ਰਿਹਾਇਸ਼ੀ ਅਜੇ ਤੱਕ ਨਿਯੰਤ੍ਰਿਤ ਨਹੀ ਕੀਤੀ ਗਈ ਹੈ (ਸਿੱਖਿਆ ਦੇ ਅਧਿਆਇ ਵਿੱਚ ਹੋਰ ਜਾਣਕਾਰੀ ਹੈ).
ਹਾਂ! ਜੇ ਤੁਸੀਂ ਯੂਨਾਨ ਵਿੱਚ ਸੈਕੰਡਰੀ ਸਿੱਖਿਆ ਤੱਕ ਪੜ੍ਹਾਈ ਕੀਤੀ ਹੈ ਅਤੇ ਜੇ ਤੁਸੀਂ ਇੱਕ ਤੀਜੇ ਦੇਸ਼ ਕੌਮੀ ਹੋ ਤਾਂ ਜੋ ਯੂਨਾਨੀ ਕੌਮੀਅਤ ਦੇ ਧਾਰਕ ਹੋਣ ਦੇ ਤੌਰ ਤੇ ਸ਼ਰਤਾਂ ਅਤੇ ਹਾਲਾਤ ਲਾਗੂ ਹੁੰਦੇ ਹਨ, ਉਹਨਾ ਦੇ ਤਹਿਤ ਤੁਸੀਂ ਉੱਚ ਸਿੱਖਿਆ ਪ੍ਰਾਪਤ ਕਰ ਸਕਦੇ ਹੋ[(ਮੌਜੂਦਾ ਕਾਨੂੰਨ ਵਿਚ ਸ਼ਾਮਿਲ ਖਾਸ ਪ੍ਰਬੰਧ ਕਰਨ ਲਈ ਵਿਸ਼ੇ)
ਯੂਨਾਨ ਵਿੱਚ ਆਪਣੇ ਪਰਵਾਸ ਦੇ ਦੌਰਾਨ, ਦੇਸ਼ ਦੀ ਡੀਸੇਨਟ੍ਰ੍ਲਾਈਸਡ ਪਰ੍ਸ਼ਾਸਨ ਦੀ ਸਮਰੱਥ ਅਥਾਰਟੀ ਜਾਂ ਗ੍ਰਹਿ ਮੰਤਰਾਲੇ ਦੀ ਮਾਈਗਰੇਸ਼ਨ ਨੀਤੀ ਦੇ ਡਾਇਰੈਕਟੋਰੇਟ ਨੂੰ ਤੁਹਾਨੂੰ ਦੱਸਣਾ ਚਾਹੀਦਾ ਹੈ:
Uਜੇਕਰ ਤੁਹਾਡੇ ਕੋਲ ਇੱਕ ਰਿਹਾਇਸ਼ ਮਨਜ਼ੂਰੀ ਹੈ, ਤੇ ਬਦਕਿਸਮਤੀ ਨਾਲ ਤੁਹਾਨੂੰ ਹੋਰ ਬਿਨਾ ਨੋਟਿਸ ਦੇ ਆਪਣੀ ਮਨਜ਼ੂਰੀ ਦੀ ਮਿਆਦ ਪੁੱਗਣ ਤੋਂ ਇੱਕ ਦਿਨ ਪਹਿਲਾਂ ਦੇਸ਼ ਛੱਡ ਦੇਣਾ ਚਾਹੀਦਾ ਹੈ[ਜੇ ਕਰ, ਮਿਆਦ ਪੁੱਗਣ ਤੋਂ ਪਹਿਲਾਂ ਤੁਸੀਂ ਇਸ ਦੇ ਨਵਿਆਉਣ ਲਈ ਅਰਜ਼ੀ ਦਿੱਤੀ ਹੋਵੇ ਅਤੇ ਤੁਹਾਨੂੰ ਧਾਰਾ ੮ ਪੈਰਾ ੭ ਅਤੇ ਮਾਈਗਰੇਸ਼ਨ ਕੋਡ ਏਲ.੪੨੫੧/੨੦੧੪ ਦੀ ਧਾਰਾ ੯ ਦੇ ਪੈਰਾ ੫ ਦੇ ਵਿੱਚ ਸਰਟੀਫਿਕੇਸ਼ਨ ਦਿੱਤੀ ਗਈ ਹੈ[
ਸੂਚਨਾ: ਤੁਹਾਨੂੰ ਪਿਛਲੇ ਅਧਿਆਇ ਵਿੱਚ ਕਾਨੂੰਨੀ ਸਹਾਇਤਾ ਦੀ ਪੇਸ਼ਕਸ਼ ਕਰਨ ਵਾਲੀ ਸੰਗਠਨਾ ਦੀ ਇੱਕ ਸੂਚੀ ਲੱਭ ਜਾਏਗੀ[