ਹਾਂ!
ਸਕੂਲ ਹਾਜ਼ਰੀ, ਸਕੂਲ ਦੇ ਪਹਿਲੇ 10 ਸਾਲ ਦੇ ਲਈ ਲਾਜ਼ਮੀ ਹੈ ਜੇਕਰ ਬੱਚਾ ਉਚਿਤ ਉਮਰ ਦਾ ਹੋਏ[ਕਿੰਡਰਗਾਰਟਨ ਵਿੱਚ ਇੱਕ ਸਾਲ, ਪ੍ਰਾਇਮਰੀ ਸਕੂਲ ਦੇ ਵਿੱਚ ਛੇ ਸਾਲ (ਦਿਮੋਤਿਕੋ) ਅਤੇ ਲੋਅਰ ਸੈਕੰਡਰੀ ਸਕੂਲ ਵਿੱਚ ਤਿੰਨ ਸਾਲ (ਜਿਮਨੇਜੀਅਮ) ਦੀ ਹਾਜ਼ਰੀ ਲਾਜ਼ਮੀ ਹੈ, ਜਦਕਿ ਅਪਰ ਸੈਕੰਡਰੀ ਸਕੂਲ (ਲ੍ਯ੍ਸੇਅਮ) ਵਿੱਚ ਤਿੰਨ ਸਾਲ ਦੀ ਹਾਜ਼ਰੀ ਅਖ਼ਤਿਆਰੀ ਹੈ[ਵਿਸਥਾਰ ਵਿੱਚ ਦੇਸ਼ ਦੇ ਸਿੱਖਿਆ ਸਿਸਟਮ ਦੀ ਬਣਤਰ ਹੇਠ ਦਿੱਤੀ ਹੋਈ ਹੈ[
ੳ) ਬਾਲ ਦੇਖਭਾਲ ਕੇਂਦਰ ਅਤੇ ਨਰਸਰੀ ਸਕੂਲ[
੪ ਸਾਲ ਦੀ ਉਮਰ ਤੋਂ ਘੱਟ ਦੇ ਬੱਚੇ, ਕਿੰਡਰਗਾਰਟਨ ਜਾਂ ਨਰਸਰੀ ਸਕੂਲ ਵਿੱਚ ਜਾ ਸਕਦੇ ਹਨ, ਜੋ ਦੇਸ਼ ਦੇ ਹਰ ਨਗਰਪਾਲਿਕਾ ਵਿੱਚ ਕੰਮ ਕਰਦੇ ਹਨ[ਉਹ ਸਵੇਰ ੭ ਵਜੇ ਤੋ ਸ਼ਾਮ ੪ ਵਜੇ ਤੱਕ ਖੁੱਲਦੇ ਹਨ ਅਤੇ ਉਹ ਬੱਚਿਆਂ ਨੂੰ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਵੀ ਦਿੰਦੇ ਹਨ[ਬੱਚੇ ਆਪਣੇ ਮਾਤਾ-ਪਿਤਾ (ਜਾਂ ਸਰਪ੍ਰਸਤ) ਦੀ ਆਮਦਨ ਮਾਪਦੰਡ ਦੇ ਹਿਸਾਬ ਨਾਲ ਇੱਕ ਨਗਰ ਬਾਲ ਦੇਖਭਾਲ ਕੇਂਦਰ ਜਾਣ ਦੇ ਹੱਕਦਾਰ ਹਨ[ਚਾਇਲਡ ਕੇਅਰ ਅਤੇ ਨਰਸਰੀ ਸਕੂਲ ਦੀ ਨਿਗਰਾਨੀ ਦੀ ਜ਼ਿੰਮੇਵਾਰੀ,੧ ਡਿਗਰੀ ਸਥਾਨਕ ਪ੍ਰਸ਼ਾਸਨ, ਅਰਥਾਤ ਨਗਰਪਾਲਿਕਾ3 ਦੀ ਹੈ[1 .
ਅ) ਯੂਨਾਨ ਵਿੱਚ ਪ੍ਰੀ-ਸਕੂਲ ਸਿੱਖਿਆ ੪ ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਹੈ ਅਤੇ ਬੱਚੇ ਕਿੰਡਰਗਾਰਟਨ ਵਿੱਚ ਭਰਤੀ ਹੋਣ ਦੇ ਯੋਗ ਹੋ ਸਕਦੇ ਹਨ[ਪੰਜ ਸਾਲ ਦੀ ਉਮਰ ਤੋਂ ਉੱਪਰ ਦੇ ਬੱਚਿਆਂ ਲਈ ਹਾਜ਼ਰੀ ਲਾਜ਼ਮੀ ਹੈ[
ਬੱਚਿਆਂ ਦੀ ਉਮਰ ਦੇ ਮੁਤਾਬਕ ਯੂਨਾਨੀ ਰਾਜ ਉਹਨਾ ਨੂੰ ਕਿਸੇ ਵੀ ਪੱਧਰ ਤੱਕ ਮੁਫ਼ਤ ਸਿੱਖਿਆ ਮੁਹਇਆ ਕਰਾਉਂਦੀ ਹੈ[ਪਰ, ਵੱਡੇ ਸ਼ਹਿਰਾਂ ਦੇ ਬਾਲ ਸੰਭਾਲ ਕੇਂਦਰ ਵਿੱਚ ਉਪਲੱਬਧ ਸਥਾਨ ਸੀਮਤ ਹਨ[ਇਸ ਲਈ, ਕੁਝ ਖਾਸ ਮਾਪਦੰਡ ਬੱਚੇ ਦੇ ਦਾਖ਼ਲੇ ਤੇ ਲਗਾਏ ਜਾਂਦੇ ਹਨ, ਜੋ ਨਿਰਭਰ ਕਰਦੇ ਹਨ:
ਯਾਦ ਰੱਖੋ:ਦੇਸ਼ ਦੇ ਨਗਰ ਵਿੱਚ ਨਰਸਰੀ ਸਕੂਲ ਤੋਂ ਪਰਵਾਸੀ ਮੂਲ ਦੇ ਬੱਚੇ ਦੀ ਬੇਦਖਲੀ ਪੱਖਪਾਤੀ ਮੰਨਿਆ ਗਿਆ ਹੈ ਅਤੇ ਤੁਸੀਂ ਸਮਰੱਥ ਸੇਵਾ ਨੂੰ ਇਸ ਬਾਰੇ ਰਿਪੋਰਟ ਕਰ ਸਕਦੇ ਹੋ[ਤੁਹਾਨੂੰ ਆਪਣੇ ਹੱਥ ਵਿੱਚ ਫੜੀ ਹੋਈ ਗਾਈਡ ਦੇ ਅੰਤ ਵਿੱਚ ਕਾਨੂੰਨੀ ਸਲਾਹਕਾਰ ਸੇਵਾ ਦੀ ਵੇਰਵੇ ਸੂਚੀ ਲੱਭ ਜਾਵੇਗੀ[.
ਅਗਲੇ ਪੜਾਅ ਪ੍ਰੀਸਕੂਲ ਸਿੱਖਿਆ, ਪ੍ਰਾਇਮਰੀ ਸਕੂਲ - ਦਿਮੋਤਿਕੋ, ਜੋ ਪ੍ਰਾਇਮਰੀ ਸਿੱਖਿਆ ਨਾਲ ਸਬੰਧਿਤ ਹੈ[ਉਸ ਵਿੱਚ ਲਾਜ਼ਮੀ ਹਾਜ਼ਰੀ ਛੇ ਸਾਲ ਦੀ ਹੈ[.
ੳ) ਲੋਅਰ ਸੈਕੰਡਰੀ ਸਕੂਲ - ਜਿਮਨੇਜੀਅਮ:
Tਜਿਮਨੇਜੀਅਮ ਵਿੱਚ ਤਿੰਨ ਸਾਲ ਦੀ ਹਾਜ਼ਰੀ, ਜੋ ਕਿ ਲਾਜ਼ਮੀ ਸਿੱਖਿਆ ਦਾ ਅੰਤਲਾ ਪੀਰੀਅਡ ਹੁੰਦਾ ਹੈ ਅਤੇ ਰਜਿਸਟਰੇਸ਼ਨ ਤੇ ਜਨਰਲ ਅਤੇ ਵੋਕੇਸ਼ਨਲ ਲਯਸੇਅਮ੍ਸ ਵਿੱਚ ਹਾਜ਼ਰੀ ਲਈ ਜ਼ਰੂਰੀ ਹੈ[ਸ਼ਾਮ ਦੇ ਜਿਮਨੇਜ਼ੀਅਮ ਵਿੱਚ ਦੋਵੇਂ ਨਾਲ ਹੀ ਚਲਦਿਆਂ ਹਨ, ਜਿਸ ਵਿੱਚ ਹਾਜ਼ਰੀ ੧੪ ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਹੈ[
ਅ) ਅੱਪਰ ਸੈਕੰਡਰੀ ਸਕੂਲ - ਲਯਸੇਅਮ੍ਸ:
ਸੈਕੰਡਰੀ ਸਿੱਖਿਆ ਦਾ ਦੂਜਾ ਪੱਧਰ ਲਾਜ਼ਮੀ ਨਹੀ ਹੈ, ਜੋ ਤਿੰਨ ਸਾਲ ਲਈ ਹੁੰਦਾ ਹੈ ਅਤੇ ਇਸ ਵਿੱਚ ਦੋ ਸ਼ਾਖਾਵਾਂ ਸ਼ਾਮਲ ਹਨ:
ਵਿਦਿਆਰਥੀ ੧੫ ਸਾਲ ਦੀ ਉਮਰ ਤੋਂ ਜਨਰਲ ਅਤੇ ਵੋਕੇਸ਼ਨਲ ਲਯਸੇਅਮ੍ਸ ਦੋਨੋ ਵਿੱਚ ਦਾਖਲ ਹੋ ਜਾਂਦੇ ਹਨ[ਸ਼ਾਮ ਦੀ ਜਨਰਲ ਲਯਸੇਅਮ੍ਸ ਅਤੇ ਸ਼ਾਮ ਦੀ ਵੋਕੇਸ਼ਨਲ ਲਯਸੇਅਮ੍ਸ, ਦੋਵੇਂ ਨਾਲ ਹੀ ਚਲਦਿਆਂ ਹਨ, ਜਦਕਿ ਸ਼ਾਮ ਦੀ ਵੋਕੇਸ਼ਨਲ ਲਯਸੇਅਮ੍ਸ ਵਿੱਚ ਭਰਤੀ ਹੋਣ ਲਈ ਘੱਟੋ-ਘੱਟ ੧੬ ਸਾਲ ਦੀ ਉਮਰ ਹੋਣੀ ਚਾਹੀਦੀ ਹੈ[
ਉਚੇਰੀ ਸਿੱਖਿਆ ਰਸਮੀ ਸਿੱਖਿਆ ਸਿਸਟਮ ਦਾ ਅੰਤਲਾ ਪੱਧਰ ਹੈ ਅਤੇ ਇਸ ਵਿੱਚ ਯੂਨੀਵਰਸਿਟੀ ਅਤੇ ਤਕਨੀਕੀ ਸੈਕਟਰ ਸ਼ਾਮਲ ਹਨ[ਯੂਨੀਵਰਸਿਟੀ ਦੇ ਖੇਤਰ ਵਿੱਚ ਯੂਨੀਵਰਸਿਟੀ, ਤਕਨੀਕੀ ਯੂਨੀਵਰਸਿਟੀ ਅਤੇ ਫਾਈਨ ਆਰਟਸ ਦੇ ਸਕੂਲ ਵੀ ਸ਼ਾਮਿਲ ਹਨ, ਜਦਕਿ ਤਕਨਾਲੋਜੀ ਖੇਤਰ ਵਿੱਚ ਤਕਨਾਲੋਜੀ ਐਜੂਕੇਸ਼ਨਲ ਇੰਸਟੀਚਿਊਟ (ਟੀ.ਈ.ਆਈ.) ਅਤੇ ਪੇਦਾਗੋਜਿਕਲ ਅਤੇ ਤਕਨਾਲੋਜੀ ਸਿੱਖਿਆ ਦਾ ਉਚੇਰਾ ਸਕੂਲ (ਅਸ੍ਪੇਤੇ) ਵੀ ਸ਼ਾਮਲ ਹਨ[
ਵਿਦਿਆਰਥੀ, ਦਾਖਲਾ ਮੁਆਇਨਾ ਸਿਸਟਮ ਦੁਆਰਾ ਯੂਨੀਵਰਸਿਟੀ, ਤਕਨੀਕੀ ਯੂਨੀਵਰਸਿਟੀ ਅਤੇ ਤਕਨੀਕੀ ਸਿੱਖਿਆ ਇੰਸਟੀਚਿਊਟ (ਟੀ.ਈ.ਆਈ.) ਵਿੱਚ ਜਾ ਸਕਦੇ ਹਨ, ਜਦਕਿ ਫਾਈਨ ਆਰਟਸ ਅਤੇ ਅਸ੍ਪੇਤੇ ਸਕੂਲਾਂ ਦਾ ਆਪਣਾ ਹੀ ਪ੍ਰਵੇਸ਼ ਪ੍ਰੀਖਿਆ ਸਿਸਟਮ ਹੈ
ਪ੍ਰਾਇਮਰੀ ਸਿੱਖਿਆ (ਪ੍ਰਾਇਮਰੀ ਸਕੂਲ - ਦਿਮੋਤਿਕਾ):
ਅਲ੍ਸੋਉਪੋਲੀ ਦਾ ਇੰਟਰਕਲਚਰਲ ਸਿੱਖਿਆ ਦਾ ਪ੍ਰਾਇਮਰੀ ਸਕੂਲi | ੧੮ ਏਲੇਫਥੇਰਿਆਸ ਸਟ੍ਰੀਟ, ੧੪੨੩੫ – ਨੇਆ ਈਓਨਿਅ | 2102776459 | mail@dim-diap-n-ionias.att.sch.gr |
ਅਮ੍ਫਿਥਇਆ ਦਾ ਇੰਟਰਕਲਚਰਲ ਸਿੱਖਿਆ ਦਾ ਪ੍ਰਾਇਮਰੀ ਸਕੂਲ | ੩ ਤ੍ਯ੍ਰਿੰਥੋਸ ਸਟ੍ਰੀਟ, ੧੭੫੬੪ – ਪਾਲੇਓ ਫਾਲੀਰੋ | 2109423118 | dimdiapf@sch.gr |
ਇੰਟਰਕਲਚਰਲ ਸਿੱਖਿਆ ਦਾ ੮੭ਵਾਂ ਪ੍ਰਾਇਮਰੀ ਸਕੂਲ | ੫੮ ਓਰ੍ਫ਼ੋਸ ਏਸਟੀ .,੧੧੮੫੪ – ਵੋਤਾਨਿਕੋਸ | 2103465125 | mail@87dim-athin.att.sch.gr |
ਠੇਸ੍ਸਾਲੋਨਿਕੀ ਦਾ ਇੰਟਰਕਲਚਰਲ ਸਿੱਖਿਆ ਦਾ ਪ੍ਰਾਇਮਰੀ ਸਕੂਲ | ਕਾਪਾਤੋਊ ਅਤੇ ਗਾਲਾਨਾਕੀ ਸਟ੍ਰੀਟ, ਠੇਸ੍ਸਾਲੋਨਿਕੀ, ੫੪੬੨੯ | 2310529932 | mail@dim-diapthess.thess.sch.gr |
ਠੇਸ੍ਸਾਲੋਨਿਕੀ ਦੇ ਮੇਨੇਮੇਨੀ ਦਾ ਇੰਟਰਕਲਚਰਲ ਸਿੱਖਿਆ ਦਾ ਤੀਜਾ ਪ੍ਰਾਇਮਰੀ ਸਕੂਲ | ੫੮ ਕੋਲੋਕੋਤ੍ਰੋਨੀ ਅਤੇ ਕੋਨਸਤਾਨਤਿਨੋਊਪੋਲੇਓਸ ਏਸਟੀ ., ੫੪੬੨੮ – ਮੇਨੇਮੇਨੀ | 2310529932 | mail@3dim-diap-menem.thess.sch.gr |
ਠੇਸ੍ਸਾਲੋਨਿਕੀ ਦੇ ਮੇਨੇਮੇਨੀ ਦਾ ਇੰਟਰਕਲਚਰਲ ਸਿੱਖਿਆ ਦੇ ਪੰਜਵਾਂ ਪ੍ਰਾਇਮਰੀ ਸਕੂਲ | ੧ ਮੇਗਾਲੋਊ ਅਲੇਕ੍ਸਾਂਦ੍ਰੋਊ ਅਤੇ ਆਗਿਔ ਨੇਕਤਾਰੀਔ ਸਟ੍ਰੀਟ, ੫੪੬੨੮ – ਮੇਨੇਮੇਨੀ | 2310707313 | mail@5dim-menem.thess.sch.gr |
ਨੇਓਈ ਏਪਿਵਾਤੇਸ ਦਾ ਇੰਟਰਕਲਚਰਲ ਪ੍ਰਾਇਮਰੀ ਸਕੂਲ | ੧ ਸ੍ਕੋਲੀਓਨ ਸਟ੍ਰੀਟ, ਨੇਓਇ ਏਪਿਵਾਤੇਸ, ੫੭੦੧੯ | 2392023133 | mail@dim-n-epivat.thess.sch.gr |
ਠੇਸ੍ਸਾਲੋਨਿਕੀ ਦੇ ਏਵੋਸ੍ਮੋਸ ਦਾ ੬ਵਾਂ ਇੰਟਰਕਲਚਰਲ ਪ੍ਰਾਇਮਰੀ ਸਕੂਲ | ਇਰਿਨਿਸ ਅਤੇ ਮੇਕਦੋਨੋਮਾਚੋਨ ਸਟ੍ਰੀਟ, ਏਵੋਸ੍ਮੋਸ, ਠੇਸ੍ਸਾਲੋਨਿਕੀ – ੫੬੨੨੪ | 2310764235 2310764235 | mail@6dim-evosm.thess.sch.gr ਵੈੱਬਸਾਈਟ:http://6dimevosm.wix.com/home |
ਠੇਸ੍ਸਾਲੋਨਿਕੀ ਦੇ ਏਲੇਫਥੇਰਿਓ-ਕੋਰ੍ਡੇਲਿਓ ਦਾ ੬ਵਾਂ ਇੰਟਰਕਲਚਰਲ ਪ੍ਰਾਇਮਰੀ ਸਕੂਲ | ੧੮ ਦਾਵਾਕੀ ਸਟ੍ਰੀਟ, ੫੬੩੩੪, ਏਲੇਫਥੇਰਿਓ – ਕੋਰ੍ਡੇਲਿਓ | 2310761420 ਫੈਕਸ: 2310705638 |
mail@6dim-diap-elefth.thess.sch.gr ਵੈੱਬਸਾਈਟ:http://6dim-diap-elefth.thess.sch.gr |
ਰੋਡੋਪ ਦੇ ਸਾਪੇਸ ਦਾ ਇੰਟਰਕਲਚਰਲ ਸਿੱਖਿਆ ਦਾ ਪ੍ਰਾਇਮਰੀ ਸਕੂਲ | ੨ ਜੀ. ਜੇੰਨਿਮਾਤਾ ਸਟ੍ਰੀਟ, ੬੯੩੦੦ ਸਾਪੇਸ | 2532022066 | mail@dim-sapon.rod.sch.gr ਵੈੱਬਸਾਈਟ:http://dim-sapon.rod.sch.gr |
ਰੋਡੋਪ ਦੇ ਇਆਸ੍ਮੋਸ ਦਾ ਇੰਟਰਕਲਚਰਲ ਸਿੱਖਿਆ ਦਾ ਪ੍ਰਾਇਮਰੀ ਸਕੂਲ | ਇਆਸ੍ਮੋਸ ੬੯੨੦੦ ਰੋਡੋਪ | 2534022267 | mail@dim-iasmou.rod.sch.gr |
ਇਓਂਨੀਨਾ ਦਾ ਇੰਟਰਕਲਚਰਲ ਸਿੱਖਿਆ ਦਾ ੯ਵੇਂ ਪ੍ਰਾਇਮਰੀ ਸਕੂਲ | ੧ ਗ੍ਲਿਕੀਦੋਨ ਸਟ੍ਰੀਟ - ੪੫੨੨੧ਇਓਂਨੀਨਾ ਦਾ ਰਾਜਮਹਿਲ | 2651022203 | mail@9dim-ioann.ioa.sch.gr ਵੈੱਬਸਾਈਟ:http://9dim-ioann.ioa.sch.gr/ |
ਚਾਨਿਆ ਦਾ ੧੬ਵਾਂ ਇੰਟਰਕਲਚਰਲ ਪ੍ਰਾਇਮਰੀ ਸਕੂਲ | ੧੧੧ ਅਨ. ਮੰਤਾਕਾ ਸਟ੍ਰੀਟ, ਚਾਨਿਆ - ੭੩੧੦੦ | 2821097348 | mail@16dim-diapchanion.chan.sch.gr ਵੈੱਬਸਾਈਟ:http://blogs.sch.gr/16dimdch/archives/author/16dimdch |
ਸੈਕੰਡਰੀ ਸਿੱਖਿਆ (ਜਿਮਨੇਜ਼ੀਅਮ ਅਤੇ ਲਯਸੇਅਮ੍ਸ):
ਅਤਤੀਕਾ ਦੇ ਆਚਾਰਨੇਸ ਦਾ ਇੰਟਰਕਲਚਰਲ ਸਿੱਖਿਆ ਦਾ ਦੂਜਾ ਜਿਮਨੇਜੀਅਮ | ਆਗਿਔ ਦਿਓਨੀਸਿਔ ਅਤੇ ਆਇਗੈਔ ਪੇਲਾਗੋਉਸ ਸਟ੍ਰੀਟ, ੧੩੬੭੧, ਆਚਾਰਨੇਸ ਅਤਤੀਕਾ | 2102445416 | mail@2gym-diapol-acharn.att.sch.gr ਵੈੱਬਸਾਈਟ:http://2gym-diapol-acharn.att.sch.gr/ |
ਏਥੇੰਸ ਦਾ ਇੰਟਰਕਲਚਰਲ ਸਿੱਖਿਆ ਦਾ ਦੂਜਾ ਜਿਮਨੇਜੀਅਮ | ੪ ਏਪਿਰੋਊ ਸਟ੍ਰੀਟ, ਏਥੇੰਸ - ੧੦੪੩੩ | 2105243873 | mail@2gym-athin.att.sch.gr |
ਏਲਿਨਿਕੋ ਦਾ ਇੰਟਰਕਲਚਰਲ ਸਿੱਖਿਆ ਦਾ 2ο ਜਿਮਨੇਜੀਅਮ | ੮ ੩੧ ਸਟ੍ਰੀਟ, ੧੬੭੭੭ ਏਲਿਨਿਕੋ | 2109607436 | mail@2gym-apod-athin-att-sch.gr |
ਏਲਿਨਿਕੋ ਦਾ ਇੰਟਰਕਲਚਰਲ ਸਿੱਖਿਆ ਦਾ 2ο ਜਨਰਲ ਲਯਸੇਅਮ੍ਸ/td> | ੮ ੩੧ ਸਟ੍ਰੀਟ, ੧੬੭੭੭ ਏਲਿਨਿਕੋ | ਫੈਕਸ: 2109626716 ਫੈਕਸ: 2109626716 |
ਵੈੱਬਸਾਈਟ:http://2lyk-diap-ellin.att.sch.gr/ |
ਪੂਰਬੀ ਠੇਸ੍ਸਾਲੋਨਿਕੀ ਦਾ ਇੰਟਰਕਲਚਰਲ ਸਿੱਖਿਆ ਦਾ ਜਿਮਨੇਜ਼ੀਅਮ | ੮ ਇਥਨਿਕਿਸ ਅਮੀਨਾਸ ਸਟ੍ਰੀਟ, ਠੇਸ੍ਸਾਲੋਨਿਕੀ ਪੀ.ਸੀ. ੫੪੬੨੧ | 2310329056 | mail@gym-diapol.thess.sch.gr ਵੈੱਬਸਾਈਟ:http://gym-diap-thess.thess.sch.gr/index.htm |
ਪੂਰਬੀ ਠੇਸ੍ਸਾਲੋਨਿਕੀ ਦਾ ਇੰਟਰਕਲਚਰਲ ਸਿੱਖਿਆ ਦਾ ਜਨਰਲ ਲਯਸੇਅਮ | ਠੇਸ੍ਸਾਲੋਨਿਕੀ ੮ ਇਥਨਿਕਿਸ ਅਮੀਨਾਸ ਸਟ੍ਰੀਟ, ਠੇਸ੍ਸਾਲੋਨਿਕੀ ਪੀ.ਸੀ. ੫੪੬੨੧ | 2310251622 | mail@lyk-diap-thess.thess.sch.gr ਵੈੱਬਸਾਈਟ:http://www.diapolitismikolykeio.gr/ |
ਏਵੋਸ੍ਮੋਸ ਦਾ ਇੰਟਰਕਲਚਰਲ ਜਿਮਨੇਜੀਅਮ | ਕੋਲੋਕੋਤ੍ਰੋਨੀ ਅਤੇ ਏਰੋਤੋਕ੍ਰਿਤੋਊ ਸਟ੍ਰੀਟ, ੫੬੨੨੪ ਏਵੋਸ੍ਮੋਸ | ਵੈੱਬਸਾਈਟ:http://gymdiapevosm.blogspot.gr/ | |
ਏਵੋਸ੍ਮੋਸ ਦਾ ਇੰਟਰਕਲਚਰਲ ਸਿੱਖਿਆ ਦਾ ਜਨਰਲ ਲਯਸੇਅਮ | ੩ ਪੀਨੀਔ ਸਟ੍ਰੀਟ, ੫੬੨੪ ਏਵੋਸ੍ਮੋਸ | 2310703221 | ਵੈੱਬਸਾਈਟ:http://lyk-diap-v-thess.thess.sch.gr/index.php |
ਰੋਡੋਪ ਦੇ ਸੇਪ੍ਸ ਦਾ ਇੰਟਰਕਲਚਰਲ ਸਿੱਖਿਆ ਦਾ ਜਿਮਨੇਜ਼ੀਅਮ | ੧ ਜਿਮਨਾਸੀਆਰਕੀ ਵੀ. ਕੋਉਤੋਉਮਾਨੀ ਸਟ੍ਰੀਟ, ਸੇਪ੍ਸ - ਪੀ.ਸੀ. ੬੯੩੦੦ | ਟੈਲੀਫੋਨ: 25320-22041 ਫੈਕਸ: 25320-22153 |
ਵੈੱਬਸਾਈਟ:http://gym-sappon.rod.sch.gr/ |
ਰੋਡੋਪ ਦੇ ਸੇਪ੍ਸ ਦਾ ਇੰਟਰਕਲਚਰਲ ਸਿੱਖਿਆ ਦਾ ਜਨਰਲ ਲਯਸੇਅਮ | ੧ ਜਿਮਨਾਸੀਆਰਕੀ ਵੀ. ਕੋਉਤੋਉਮਾਨੀ ਸਟ੍ਰੀਟ, ਸੇਪ੍ਸ - ਪੀ.ਸੀ. ੬੯੩੦੦ | ਟੈਲੀਫੋਨ : 2532022640 ਫੈਕਸ:2532023710 |
mail@lyk-diap-sappon.rod.sch.gr ਵੈੱਬਸਾਈਟ:http://lyk-diap-sappon.rod.sch.gr/?page_id=34 |
ਇਓਂਨੀਨਾ ਦਾ ਇੰਟਰਕਲਚਰਲ ਸਿੱਖਿਆ ਦਾ ਦੂਜਾ ਜਿਮਨੇਜੀਅਮ | ੪-੬ ਜੀ. ਪਾਪਾਨਦ੍ਰੇਔ ਸਟ੍ਰੀਟ, ੪੫੪੪੪ ਇਓਂਨੀਨਾ | ਟੈਲੀਫੋਨ & ਫੈਕਸ: 2651025054 | ਵੈੱਬਸਾਈਟ:mail@2gym-ioann.ioa.sch.gr |
ਕੋਜ਼ਾਨੀ ਦੇ ਪੇੰਤਾਲੋਫੋਸ ਦਾ ਕਰੋਉਤਿਓ ਇੰਟਰਕਲਚਰਲ ਜਿਮਨੇਜ਼ੀਅਮ ਅਤੇ ਲਯਸੇਅਮ | ਕੋਜ਼ਾਨੀ ਦਾ ਪੇੰਤਾਲੋਫੋਸ, ੫੦੦੦੭ | ਟੈਲੀਫੋਨ.: 2468041210 ਫੈਕਸ: 2468041581 |
ਵੈੱਬਸਾਈਟ:dimpenta@sch.gr |
ਇੰਟਰਕਲਚਰਲ ਸਕੂਲ ਦੀ ਕਾਰਵਾਈ ਦੇ ਨਾਲ ਵਿਦੇਸ਼ੀ ਅਤੇ ਪੁਨਰ ਪ੍ਰਵਾਸੀ ਵਿਦਿਆਰਥੀਆਂ ਲਈ ਸਮਤਲਤਾ ਅਤੇ ਹੋਰ ਬਰਾਬਰ ਏਕੀਕਰਣ ਦੇ ਨਾਲ ਜੋ ਵਿਦਿਆਰਥੀ ਪੈਦਾਇਸ਼ੀ ਯੂਨਾਨੀ ਨਹੀ ਹਨ ਅਤੇ ਆਪਣੇ ਉਮਰ ਅਨੁਸਾਰੀ ਕਲਾਸ ਦੀ ਭਾਸ਼ਾ ਦੀ ਲੋੜ ਨੂੰ ਪੂਰਾ ਨਹੀ ਕਰ ਸਕਦੇ[ਇਹਨਾ ਉਦੇਸ਼ਾਂ ਨਾਲ ਆਮ ਸਕੂਲ ਦੀਆਂ ਕਲਸਾਂ ਵਿੱਚ ਨਵੇਂ ਪ੍ਰੋਗਰਾਮ ਹੁੰਦੇ ਹਨ[
ਇਹ ਦੋ ਰਿਸੈਪਸ਼ਨ ਵਰਗ ੧ ਅਤੇ ੨) ਅਤੇ ਇੱਕ ਟਿਊਟੋਰਿਯਲ ਕਲਾਸ ਹਨ[.
ਇਹ ਕਲਾਸਾਂ ਉਹਨਾ ਸਕੂਲ ਵਿੱਚ ਉਪਲੱਬਧ ਹਨ, ਜਿਨਾ ਨੂੰ ਜ਼ੇਪ (ਵਿੱਦਿਅਕ ਪ੍ਰਾਥਮਿਕਤਾ ਦੇ ਜ਼ੋਨ) 2, ਵਿੱਚ ਜੋੜ ਦਿੱਤਾ ਗਿਆ ਹੈ, ਜੋ ਕਿ ੨੦੧੦ ਵਿੱਚ ਉਹਨਾ ਖੇਤਰਾਂ ਵਿੱਚ ਸਥਾਪਿਤ ਕੀਤਾ ਗਿਆ ਸੀ, ਜਿਨਾ ਵਿੱਚ ਹੇਠ ਦਿੱਤਾ ਦੇਖਿਆ ਗਿਆ ਸੀ:
ਖਾਸ ਤੌਰ ਤੇ:
੧. ਪਹਿਲੀ ਰਿਸੈਪਸ਼ਨ ਕਲਾਸ ਵਿੱਚ:
ਵਿਦਿਆਰਥੀ ਨੂੰ ਰਿਸੈਪਸ਼ਨ ਕਲਾਸ ਵਿੱਚ ਸ਼ਾਮਲ ਕਰਨ ਲਈ ਹੇਠ ਦਿੱਤੀਆਂ ਲੋੜਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ:
੩. ਟਿਊਟੋਰਿਅਲ ਕਲਾਸਾਂ
ਟਿਊਟੋਰਿਯਲ ਕਲਾਸਾਂ ਲਈ ਅਧਿਆਪਕਾਂ ਦੀ ਐਸੋਸੀਏਸ਼ਨ ਦੇ ਫੈਸਲੇ ਤੋਂ ਬਾਅਦ, ਸਕੂਲ ਦੀ ਯੂਨਿਟ ਦੇ ਡਾਇਰੈਕਟਰ ਦੀ ਸਿਫਾਰਸ਼ ਦੀ ਲੋੜ ਹੁੰਦੀ ਹੈ[
ਅਧਿਆਪਕ ਐਸੋਸੀਏਸ਼ਨ ਦੇ ਫੈਸਲੇ ਵਿੱਚ ਸ਼ਾਮਿਲ ਹਨ:
ਜ਼ੇਪ ਸਕੂਲ ਦੇ ਸਮੁੱਚੇ ਉਦੇਸ਼ ਹਨ::
ਇਹਨਾ ਪ੍ਰੋਗਰਾਮਾਂ ਦੀ ਕਾਰਵਾਈ ਇੰਟਰਕਲਚਰਲ ਸਿੱਖਿਆ ਦੇ ਅਸੂਲਾਂ ਦੇ ਅਧੀਨ ਹਨ[ਪਰਵਾਨਗੀ, ਆਦਰ ਦਾ ਵਿਕਾਸ ਅਤੇ ਵਿਦਿਆਰਥੀਆਂ ਦੀ ਭਾਸ਼ਾਈ ਅਤੇ ਸੱਭਿਆਚਾਰਕ ਵਿਭਿੰਨਤਾ ਦੀ ਸਵੀਕਾਰਤਾ ਅਤੇ ਸਾਰੀ ਵਿਦਿਅਕ ਕਾਰਜਾਂ ਦੇ ਲਾਭ ਲਈ ਵਿਭਿੰਨਤਾ ਦਾ ਫਾਇਦਾ ਚੁਕਣਾ, ਇਹਨਾ ਦੇ ਮੁੱਖ ਸੰਦ ਹਨ[
ਇਹਨਾ ਪ੍ਰੋਗਰਾਮਾਂ ਦੇ ਮੁੱਖ ਉਦੇਸ਼ ਹਨ:
ਅ) ਇੰਟਰਕਲਚਰਲ ਸਕੂਲ, ਅਗਵਾਨੀ ਕਲਾਸਾਂ ਅਤੇ ਸੁਧਾਰਕ ਟਿਊਟੋਰਿਅਲ ਕਲਾਸਾਂ
ਯੂਨਾਨੀ ਵਿਦਿਅਕ ਸਿਸਟਮ ਦੇ ਜਨਰਲ ਬਣਤਰ ਦੇ ਇਲਾਵਾ, ਕੁਝ ਨਗਰਪਾਲਿਕਾਵਾਂ, ਪਰਵਾਸੀ ਆਬਾਦੀ ਦੀ ਲੋੜ ਅਨੁਸਾਰ, ਇੰਟਰਕਲਚਰਲ ਸਿੱਖਿਆ ਦੇ ਸਕੂਲ ਨੂੰ ਸੰਚਲਿਤ ਕਰਦਿਆਂ ਹਨ[ਜੋ ਕੀ ਉਹਨਾ ਬੱਚਿਆਂ ਦੀ ਵਿਦਿਅਕ ਲੋੜ ਨੂੰ ਪੂਰੀ ਕਰਦਿਆਂ ਹਨ ਜੋ ਪੈਦਾਇਸ਼ੀ ਯੂਨਾਨੀ ਨਹੀ ਹਨ ਅਤੇ/ ਜਾਂ ਵੱਖ ਸਭਿਆਚਾਰਕ ਪਿਛੋਕੜ ਤੋਂ ਹਨ[ਇੰਟਰਕਲਚਰਲ ਸਿੱਖਿਆ ਦੇ ਮੁੱਢਲੇ ਅਸੂਲ ਹਨ:
ਹਾਂ! ਜਿਹੜੇ ਬੱਚੇ ਛੋਟੀ ਉਮਰ ਵਿੱਚ ਹੀ ਯੂਨਾਨ ਆ ਜਾਂਦੇ ਹਾਂ ਉਹ ਸਕੂਲ ਜਾਂ ਫ਼ਿਰ ਯੂਨਾਨ ਵਿੱਚ ਕੁਝ ਸਾਲ ਰਹਿ ਕੇ ਸਮਾਜਿਕ ਗੱਲਬਾਤ ਦੇ ਜ਼ਰੀਏ, ਯੂਨਾਨੀ ਭਾਸ਼ਾ ਸਿੱਖ ਲੈਂਦੇ ਹਨ[
ਯੂਨਾਨੀ ਭਾਸ਼ਾ ਸਿੱਖਣਾ ਯੂਨਾਨ ਵਿੱਚ ਕਿਸੇ ਵੀ ਸਥਾਈ ਨਿਵਾਸੀ ਦੀ ਰੋਜ਼ਾਨਾ ਜੀਵਨ ਲਈ ਲਾਭਦਾਇਕ ਹੈ[ਲੰਬੀ ਮਿਆਦ ਦੇ ਨਿਵਾਸੀ ਦਰਜੇ ਨੂੰ ਪ੍ਰਾਪਤ ਕਰਨ ਲਈ ਤੀਜੇ ਦੇਸ਼ ਦੇ ਨਾਗਰਿਕ ਲਈ ਯੂਨਾਨੀ ਭਾਸ਼ਾ ਦਾ ਉਚਿਤ ਗਿਆਨ (ਸਮਝ ਅਤੇ ਉਤਪਾਦਨ), ਲਿਖਣ ਵਿੱਚ ਅਤੇ ਜ਼ਬਾਨੀ ਦੋਨੋ ਦੀ ਪ੍ਰੀਖਿਆ ਦੁਆਰਾ ਸਰਟੀਫਿਕੇਸ਼ਨ ਜ਼ਰੂਰੀ ਹੈ[ ਜੋ ਕੀ ਹੋਰ ਵੀ ਜ਼ਰੂਰੀ ਹੈ ਸੁਭਾਵਿਕਤਾ ਦੁਆਰਾ ਨਾਗਰਿਕਤਾ ਦੇਣ ਲਈ ਯੂਨਾਨੀ ਭਾਸ਼ਾ ਦੇ ਉਚਿਤ ਗਿਆਨ (ਜ਼ਬਾਨੀ ਅਤੇ ਲਿਖਣ) ਤੇ ਜ਼ੋਰ ਦਿੱਤਾ ਜਾਂਦਾ ਹੈ, ਜਿਸ ਬਾਰੇ ਤੁਸੀਂ ਇਸ ਗਾਈਡ ਦੇ ਸਬੰਧਤ ਭਾਗ ਵਿੱਚ ਪੜ ਸਕਦੇ ਹੋ[
ਇੱਕ ਵਿਦੇਸ਼ੀ ਭਾਸ਼ਾ ਦੇ ਤੌਰ ਤੇ ਯੂਨਾਨੀ ਸਿੱਖਣ ਦੇ ਮੁਫ਼ਤ ਕੋਰਸ ਦੇ ਯੂਨਾਨ ਵਿੱਚ ਸਭ ਤੋਂ ਯੋਜਨਾਬੱਧ ਅਤੇ ਵਿਆਪਕ ਪ੍ਰੋਗਰਾਮ ਨੂੰ ਨੌਜਵਾਨ ਅਤੇ ਆਜੀਵਨ ਸਿੱਖਿਆ ਫਾਊਡੇਸ਼ਨ (ਇਵੇਦੀਵਿਮ) ਦੁਆਰਾ ਆਯੋਜਿਤ ਕੀਤਾ ਗਿਆ ਹੈ ਅਤੇ ਇਸ ਪ੍ਰਾਜੈਕਟ ਨੂੰ "ਓਡੀਸੇਉਸ" ਕਿਹਾ ਜਾਂਦਾ ਹੈ[ਯੂਰਪੀ ਯੂਨੀਅਨ (ਯੂਰਪੀ) ਦੇ ਨਾਗਰਿਕ ਅਤੇ ਤੀਜੇ-ਦੇਸ਼ ਨਾਗਰਿਕ ਹੋਣ ਦੇ ਬਾਵਜੂਦ, ਬਿਨਾ ਕਿਸੀ ਭੇਦ ਭਾਵ ਦੇ ,੧੬ ਅਤੇ ਵੱਧ ਦੀ ਉਮਰ ਤੱਕ, ਜੋ ਯੂਨਾਨ ਵਿੱਚ ਕਾਨੂੰਨੀ ਤੌਰ ਤੇ ਰਹਿ ਰਹੇ ਹਨ, ਉਹਨਾ ਲਈ ਮੁਖਾਤਿਬ ਹੈ[ਇੱਕ ਦੂਜੀ (ਜਾਂ ਵਿਦੇਸ਼ੀ) ਭਾਸ਼ਾ ਦੇ ਤੌਰ ਤੇ ਯੂਨਾਨੀ ਸਿਖਾਉਣ ਤੋਂ ਇਲਾਵਾ ਯੂਨਾਨੀ ਇਤਿਹਾਸ ਦੇ ਨਾਲ ਯੂਨਾਨੀ ਸਭਿਆਚਾਰ ਦੇ ਪੱਖ ਵੀ "ਓਡੀਸੇਉਸ" ਪਰੋਜੈਕਟ ਵਿੱਚ ਸਿਖਾਏ ਜਾਂਦੇ ਹਨ[ ਇਸ ਦਾ ਉਦੇਸ਼ ਹੈ ਕਿ ਵਿਦਿਆਰਥੀਆਂ ਨੂੰ ਭਾਸ਼ਾ ਦਾ ਹੁਨਰ ਅਤੇ ਅਭਿਆਸ, ਸਮਾਜਿਕ ਅਤੇ ਇੰਟਰਕਲਚਰਲ ਹੁਨਰ ਮਿਲੇ ਤਾਂ ਕਿ ਉਹ ਸਰਗਰਮੀ ਨਾਲ ਯੂਨਾਨੀ ਸਮਾਜ ਨੂੰ ਸਮਝਣ ਅਤੇ ਉਸ ਵਿੱਚ ਖੁਦ ਅਤੇ ਆਪਣੇ ਪਰਿਵਾਰ ਨੂੰ ਸ਼ਾਮਲ ਕਰਨ[ ਅਧਿਐਨ ਦੇ ਯੋਜਨਾਬੱਧ ਕੋਰਸ ਦੇ ਮੁਕੰਮਲ ਹੋਣ ਤੇ ਵਿਦਿਆਰਥੀ ਨੂੰ ਮੌਕਾ ਮਿਲਦਾ ਹੈ ਯੂਨਾਨੀ ਦੇ 'ਏ੨' ਪੱਧਰ (ਜੀਵਨ ਭਰ ਸਿਖਿਆ ਲਈ ਜਨਰਲ ਸਕੱਤਰੇਤ) ਦੇ ਸਰਟੀਫਿਕੇਟ ਦੀ ਪ੍ਰਾਪਤੀ ਲਈ ਪ੍ਰੀਖਿਆ ਵਿੱਚ ਹਿੱਸਾ ਲੈਣ ਦਾ[
ਹੋਰ ਜਾਣਕਾਰੀ ਲਈ:
ਇਨੇਦੀਵਿਮ : www.inedivim.gr
ਓਡੀਸੇਉਸ " ਪ੍ਰੋਜੈਕਟ ਟੈਲੀਫੋਨ Tel: 2131314625, -26 -27 -28 -29,
ਈਮੇਲ: odysseas@inedivim.gr
ਯੂਨਾਨੀ ਵਿੱਚ ਪੱਧਰ ਪ੍ਰਾਪਤੀ ਨੂੰ ਪ੍ਰਮਾਣਿਤ ਕਰਨ ਵਾਲੀ ਇੱਕ ਕੇਂਦਰੀ ਬਾਡੀ ਜੋ ਕਿ ਏਥੇੰਸ ਦੇ ਨੈਸ਼ਨਲ ਅਤੇ ਕਾਪੋਦਿਸਟ੍ਰੀਆਨ ਯੂਨੀਵਰਸਿਟੀ ਦਾ ਆਧੁਨਿਕ ਯੂਨਾਨੀ ਭਾਸ਼ਾ ਪੜ੍ਹਾਉਣ ਦਾ ਕੇਂਦਰ ਹੈ[ ਸਿੱਖਿਆ ਕੇਂਦਰ ਯੂਨਾਨੀ ਨੂੰ ਇੱਕ ਵਿਦੇਸ਼ੀ ਭਾਸ਼ਾ ਦੇ ਤੌਰ ਤੇ ਅਤੇ ਯੂਨਾਨੀ ਸਭਿਆਚਾਰ ਦੇ ਪਹਿਲੂਆਂ ਨੂੰ ਸਿੱਖਣ ਦੇ ਕੋਰਸ ਪ੍ਰਦਾਨ ਕਰਦਾ ਹੈ[ਵਿਦਿਆਰਥੀਆਂ ਨੂੰ ਕੋਰਸ ਵਿੱਚ ਹਾਜ਼ਰ ਹੋਣ ਲਈ ਟਿਊਸ਼ਨ ਫੀਸ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ[ਇਹ ਸੰਸਾਰ ਦਾ ਸਭ ਤੋਂ ਵੱਡਾ ਅਤੇ ਪੁਰਾਣਾ ਯੂਨਾਨੀ ਸਿੱਖਿਆ ਕੇਂਦਰ ਹੈ[ਇੱਥੇ ਦੇ ਕਈ ਗ੍ਰੈਜੂਏਟ ਅੱਜ ਸੰਸਾਰ ਭਰ ਵਿੱਚ, ਯੂਨੀਵਰਸਿਟੀਆਂ ਵਿੱਚ ਆਧੁਨਿਕ ਯੂਨਾਨੀ ਅਤੇ ਫ਼ਿਲਾਲੋਜੀ ਦੇ ਅਧਿਆਪਕ, ਆਪਣੇ ਹੀ ਦੇਸ਼ ਵਿੱਚ ਰਾਜਦੂਤਕ ਕਾਰਪੋਰੇਟ ਦੇ ਮਬਰ, ਚਰਚ ਦੇ ਆਗੂ, ਮਸ਼ਹੂਰ ਵਿਗਿਆਨੀ, ਕੰਪਨੀ ਦੇ ਮੈਨੇਜਰ, ਮਾਣਯੋਗ ਕਲਾਕਾਰ ਅਤੇ ਪੇਸ਼ੇਵਰ ਕਾਰੋਬਾਰੀ ਹਨ[
ਸਿੱਖਿਆ ਕੇਂਦਰ ਇੱਕ ਦੂਜੀ / ਵਿਦੇਸ਼ੀ ਭਾਸ਼ਾ ਦੇ ਤੌਰ ਤੇ ਆਧੁਨਿਕ ਯੂਨਾਨੀ ਦੀ ਸਿੱਖਿਆ ਲਈ ਇੰਟਰਡਿਪਾਰਟਮੇੰਟਲ ਪ੍ਰੋਗਰਾਮ ਤੇ ਨਾਲ ਹੀ ਫ਼ਿਲਾਲੋਜੀ ਦੇ ਵਿਭਾਗ ਅਤੇ ਦਰਸ਼ਨ, ਪੈਡਾਗੋਜੀ ਅਤੇ ਮਨੋਵਿਗਿਆਨ ਦੇ ਵਿਭਾਗ ਦੇ ਇਸੇ ਤਰਾਂ ਦੇ ਸਿਰਲੇਖ ਦੀ ਮਾਸਟਰ ਡਿਗਰੀ ਪ੍ਰੋਗਰਾਮ ਦੇ ਛਾਂ ਹੇਠ ਕੰਮ ਕਰਦਾ ਹੈ[
ਸਿੱਖਿਆ ਕੇਂਦਰ ਦੇ ਉਦੇਸ਼ ਹਨ:
੨੦੧੫ ਤੋਂ ਠੇਸ੍ਸਾਲੋਨਿਕੀ ਵਿੱਚ ਕੰਮ ਕਰ ਰਿਹਾ ਇੱਕ ਵਿਦੇਸ਼ੀ ਭਾਸ਼ਾ ਦੇ ਤੌਰ ਤੇ ਯੂਨਾਨੀ ਭਾਸ਼ਾ ਨੂੰ ਸਿਖਾਉਣ ਦਾ ਵਿਭਾਗ ਜੋ ਕਿ ਇੰਟਰਨੈੱਟ ਰਾਹੀਂ ਕੋਰਸ ਸਿੱਖਣ ਦੀ ਪੇਸ਼ਕਸ਼ ਕਰਦਾ ਹੈ[
ਔਥ ਦਾ ਆਧੁਨਿਕ ਯੂਨਾਨੀ ਭਾਸ਼ਾ ਦੇ ਸਕੂਲ
ਟੈਲੀਫੋਨ: ੨੩੧੦ ੯੯੭੧੫੮,
ਈ-ਮੇਲ:louizou@ad.auth.gr
ਪ੍ਰਸ਼ਾਸਨ ਬਿਲਡਿੰਗ 'ਕੇ. ਕਾਰਾਠੇਓਡੋਰੀ'
ਔਥ
ਪੀ.ਸੀ: ੫੪੧੨੪
ਠੇਸ੍ਸਾਲੋਨਿਕੀ
[ਤੁਸੀਂ ਹੋਰ ਜਾਣਕਾਰੀ ਅਤੇ ਦਾਖਲਾ ਫਾਰਮ, ਵੈਬਸਾਈਟ ਵਿੱਚ ਲੱਭ ਸਕਦੇ ਹੋ] http://smg.web.auth.gr/wordpress/?page_id=3898]
ਹਾਂ! - ਦੂਜਾ ਮੌਕਾ ਸਕੂਲ ਇਸੇ ਮਕਸਦ ਲਈ ਕੰਮ ਕਰਦਾ ਹੈ[
ਦੂਜਾ ਮੌਕਾ ਸਕੂਲ ਇੱਕ ਜਨਤਕ ਬਾਲਗ ਸਿੱਖਿਆ ਸਕੂਲ ਹੈ[ ਇਹ ੧੮ ਸਾਲ ਦੀ ਉਮਰ ਤੋਂ ਉੱਪਰ ਦੇ ਨਾਗਰਿਕਾਂ ਨੂੰ ਸੰਬੋਧਿਤ ਹੈ ਜਿਹਨਾ ਨੇ ਲਾਜ਼ਮੀ ਸੈਕੰਡਰੀ ਸਿੱਖਿਆ ਨੂੰ ਪੂਰਾ ਨਹੀ ਕੀਤਾ ਹੈ[
ਪ੍ਰੋਗਰਾਮ ਦੀ ਕੁੱਲ ਮਿਆਦ ੧੮ ਮਹੀਨੇ ਹੈ, ਅਰਥਾਤ ਸਕੂਲ ਦੇ ੨ ਸਾਲ (ਸਤੰਬਰ ਤੋਂ ਜੂਨ ਤੱਕ)[ਸਫਲ ਹਾਜ਼ਰੀ ਦੇ ਬਾਅਦ, ਜਿਮਨੇਜੀਅਮ ਦੇ ਬਰਾਬਰ ਦੀ ਇੱਕ ਡਿਗਰੀ ਦਿੱਤੀ ਜਾਂਦੀ ਹੈ..
ਵਿਦਿਆਰਥੀਆਂ ਦੀ ਸਮੱਗਰੀ, ਸਿੱਖਿਆ ਦੀ ਵਿਧੀ ਅਤੇ ਜਾਇਜੇ ਵਿੱਚ ਪਾਠਕ੍ਰਮ ਰਸਮੀ ਸਿੱਖਿਆ ਤੋਂ ਵੱਖ ਹੁੰਦਾ ਹੈ[ਹਫਤਾਵਾਰੀ ਅਨੁਸੂਚੀ ਵਿੱਚ ੨੫ ਘੰਟੇ ਸ਼ਾਮਲ ਹੁੰਦੇ ਹਨ ਅਤੇ ਕਲਾਸਾਂ ਸੋਮਵਾਰ ਤੋਂ ਸ਼ੁੱਕਰਵਾਰ, ਦੁਪਹਿਰ ਵਿੱਚ ਹੁੰਦੀਆਂ ਹਨ (ਜੇਲਾਂ ਨੂੰ ਛੱਡ ਕੇ, ਜਿੱਥੇ ਕੋਰਸ ਦੀ ਪੇਸ਼ਕਸ਼ ਸਵੇਰੇ ਹੁੰਦੀ ਹੈ)[ ਜੋ ਕੋਰਸ ਸਿਖਾਏ ਜਾਂਦੇ ਹਨ, ਉਹ ਹਨ:
ਖਾਸ ਜ਼ੋਰ ਬੁਨਿਆਦੀ ਹੁਨਰ ਦੀ ਪ੍ਰਾਪਤੀ ਅਤੇ ਨਿੱਜੀ ਹੁਨਰ ਦੇ ਵਿਕਾਸ ਤੇ ਰੱਖਿਆ ਗਿਆ ਹੈ[ਜਨਰਲ ਗਿਆਨ ਦੀ ਪ੍ਰਾਪਤੀ, ਨਵੀਂ ਤਕਨਾਲੋਜੀ ਦੀ ਵਰਤੋ, ਇੱਕ ਵਿਦੇਸ਼ੀ ਭਾਸ਼ਾ ਨੂੰ ਸਿੱਖਣਾ ਅਤੇ ਪੇਸ਼ੇਵਰ ਸਥਿਤੀ ਵਿੱਚ ਸਲਾਹ, ਲੇਬਰ ਮਾਰਕੀਟ ਵਿੱਚ ਪਹੁੰਚ ਨੂੰ ਸੁਧਾਰਨ ਲਈ ਬਹੁਤ ਮਹੱਤਵਪੂਰਨ ਹੈ[
੫੮ ਦੂਜਾ ਮੌਕਾ ਸਕੂਲ, ਪੂਰੇ ਯੂਨਾਨ ਵਿੱਚ ਚਲ ਰਹੇ ਹਨ, ਜਿਨਾ ਵਿਚੋਂ ੭ ਦੇਸ਼ ਦੀ ਕੈਦ ਵਿੱਚ ਕੈਦੀਆਂ ਦੀ ਵਿਦਿਅਕ ਲੋੜ ਨੂੰ ਪੂਰਾ ਕਰਦੇ ਹਨ. ਤੁਹਾਨੂੰ ਦੂਜਾ ਮੌਕਾ ਸਕੂਲ ਦੀ ਵੇਰਵੇ ਸੂਚੀ ਦੇ ਨਾਲ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ, ਇਸ ਵੈਬਸਾਈਟ ਤੇ ਲੱਭ ਸਕਦੀ ਹੈ http://www.inedivim.gr/index.php/sde
ਦੂਜਾ ਮੌਕਾ ਸਕੂਲ
੧. ਪੂਰਬੀ ਮਾਸੇਦੋਨਿਆ ਅਤੇ ਥ੍ਰੇਸ ਦੇ ਇਲਾਕੇ | |
ਅਲੇਕ੍ਸਾਂਦ੍ਰੋਊਪੋਲਿਸ ਦਾ ਏਸ ਸੀ ਏਸ | ਟੈਲੀਫੋਨ: 25510 89804 |
ਡ੍ਰਾਮਾ ਦਾ ਏਸ ਸੀ ਏਸ | ਟੈਲੀਫੋਨ: 25210 26880 |
ਕਾਵਾਲਾ ਦਾ ਏਸ ਸੀ ਏਸ | ਟੈਲੀਫੋਨ: 2510 245001 |
ਕੋਮੋਤਿਨੀ ਦਾ ਏਸ ਸੀ ਏਸ | ਟੈਲੀਫੋਨ: 25310 83414 |
ਕ੍ਸਾਂਥੀ ਦਾ ਏਸ ਸੀ ਏਸ | ਟੈਲੀਫੋਨ: 25410 84366 |
ਓਰੇਸਤਿਆਦਾ ਦਾ ਏਸ ਸੀ ਏਸ | ਟੈਲੀਫੋਨ: 25520 23393 |
ਸਪੇਸ ਦਾ ਏਸ ਸੀ ਏਸ | ਟੈਲੀਫੋਨ: 25320 21110 |
੨. ਅਤਤੀਕਾ ਦੇ ਇਲਾਕੇ | |
ਆਚਾਰਨੇਸ ਦਾ ਏਸ ਸੀ ਏਸ | ਟੈਲੀਫੋਨ: 210 2409737 |
ਅਗੀਓਈ ਅਨਾਰਗਿਰੋਈ ਦਾ ਏਸ ਸੀ ਏਸ | ਟੈਲੀਫੋਨ: 210 8323941 |
ਕਾਲਿਥਇਆ ਦਾ ਏਸ ਸੀ ਏਸ | ਟੈਲੀਫੋਨ: 210 9533008 |
ਟੈਲੀਫੋਨ: 210 5693520 | |
ਕੋਰੀਦਾਲੋਸ ਦਾ ਪਹਿਲਾ ਏਸ ਸੀ ਏਸ | ਟੈਲੀਫੋਨ: 210 6669129 |
ਪਲੀਨੀ ਦਾ ਏਸ ਸੀ ਏਸ | ਟੈਲੀਫੋਨ: 210 4935600 |
ਪੇਰਿਸਤੇਰੀ ਦਾ ਏਸ ਸੀ ਏਸ | ਟੈਲੀਫੋਨ: 210 5319749 |
ਕੋਰੀਦਾਲੋਸ (ਜੇਲ) ਦਾ ਦੂਜਾ ਏਸ ਸੀ ਏਸ | ਟੈਲੀਫੋਨ: 210 4963972 |
੩. ਉੱਤਰੀ ਅਏਗੇਆਂ ਦੇ ਇਲਾਕੇ | |
ਮਿਤੀਲੇਨ ਦਾ ਏਸ ਸੀ ਏਸ | ਟੈਲੀਫੋਨ 22510 37401 |
ਸਮੋਸ ਦਾ ਏਸ ਸੀ ਏਸ | ਟੈਲੀਫੋਨ 22730 24830 |
ਚਿਓਸ ਦਾ ਏਸ ਸੀ ਏਸ | ਟੈਲੀਫੋਨ 22710 81860 |
੪. ਪੱਛਮੀ ਯੂਨਾਨ ਦੇ ਇਲਾਕੇ | |
ਅਗ੍ਰਿਨਿਓ ਦਾ ਏਸ ਸੀ ਏਸ | ਟੈਲੀਫੋਨ 26410 56100 |
ਪਾਤ੍ਰਾਸ ਦਾ ਏਸ ਸੀ ਏਸ | ਟੈਲੀਫੋਨ 2610 462086 |
ਪਿਰਗੋਸ ਦਾ ਏਸ ਸੀ ਏਸ | ਟੈਲੀਫੋਨ 26210 20350 |
੫. ਪੱਛਮੀ ਮਾਸੇਦੋਨਿਆ ਦੇ ਇਲਾਕੇ | |
ਕਾਸਤੋਰਿਆ ਦਾ ਏਸ ਸੀ ਏਸ | ਟੈਲੀਫੋਨ 24670 21001 |
ਕੋਜ਼ਾਨੀ ਦਾ ਏਸ ਸੀ ਏਸ | ਟੈਲੀਫੋਨ 24610 41077 |
ਫ੍ਲੋਰੀਨਾ ਦਾ ਏਸ ਸੀ ਏਸ | ਟੈਲੀਫੋਨ 23850 44858 |
ਗ੍ਰੇਵੇਨਾ (ਜੇਲ) ਦਾ ਪਹਿਲਾ ਏਸ ਸੀ ਏਸ | ਟੈਲੀਫੋਨ 2462083656 |
੬. ਏਪਿਰੁਸ ਦੇ ਇਲਾਕੇ | |
ਆਰਤਾ ਦਾ ਏਸ ਸੀ ਏਸ | ਟੈਲੀਫੋਨ.: 26810 74354 |
ਇਓਂਨੀਨਾ ਦਾ ਏਸ ਸੀ ਏਸ | ਟੈਲੀਫੋਨ: 26510 65187 |
੭. ਠੇਸ੍ਸਾਲੀ ਦੇ ਇਲਾਕੇ | |
ਵੋਲੋਸ ਦਾ ਏਸ ਸੀ ਏਸ | ਟੈਲੀਫੋਨ: 24210 48762 |
ਕਰਦੀਤ੍ਸਾ ਦਾ ਏਸ ਸੀ ਏਸ | ਟੈਲੀਫੋਨ: 24410 73995 |
ਲਾਰਿਸ੍ਸਾ ਦਾ ਪਹਿਲਾ ਏਸ ਸੀ ਏਸ | ਟੈਲੀਫੋਨ: 2410 670950 |
ਤ੍ਰਿਕਾਲਾ ਦਾ ਪਹਿਲਾ ਏਸ ਸੀ ਏਸ | ਟੈਲੀਫੋਨ: 24310 31080 |
ਲਾਰਿਸ੍ਸਾ (ਜੇਲ) ਦਾ ਦੂਜਾ ਏਸ ਸੀ ਏਸ | ਟੈਲੀਫੋਨ: 2410 671065 |
ਤ੍ਰਿਕਾਲਾ (ਜੇਲ) ਦਾ ਦੂਜਾ ਏਸ ਸੀ ਏਸ | ਟੈਲੀਫੋਨ: 24310 87691 |
੮. ਇਓਨਿਆਨ ਟਾਪੂਆਂ ਦੇ ਇਲਾਕੇ | |
ਕੋਰ੍ਫੁ ਦਾ ਏਸ ਸੀ ਏਸ | ਟੈਲੀਫੋਨ: 26610 44997 |
੯. ਮੱਧ ਮਾਸੇਦੋਨਿਆ | |
ਗਿਆਂਨੀਤਸਾ ਦਾ ਏਸ ਸੀ ਏਸ | ਟੈਲੀਫੋਨ: 23820 81010 |
ਠੇਸ੍ਸਾਲੋਨਿਕੀ ਦਾ ਦੂਜਾ ਏਸ ਸੀ ਏਸ | ਟੈਲੀਫੋਨ: 2310 254565 |
ਕਾਤੇਰਿਨੀ ਦਾ ਏਸ ਸੀ ਏਸ | ਟੈਲੀਫੋਨ: 23510 22744 |
ਨੋਉਸਾ ਦਾ ਏਸ ਸੀ ਏਸ | ਟੈਲੀਫੋਨ: 23320 52161 |
ਠੇਸ੍ਸਾਲੋਨਿਕੀ (ਨੇਆਪੋਲੀ) ਦਾ ਪਹਿਲਾ ਏਸ ਸੀ ਏਸ | ਟੈਲੀਫੋਨ: 2310 672715 |
ਸੇਰ੍ਰੇਸ ਦਾ ਏਸ ਸੀ ਏਸ | ਟੈਲੀਫੋਨ: 23210 58811 |
ਠੇਸ੍ਸਾਲੋਨਿਕੀ (ਦਿਆਵਾਤੇਸ ਜੇਲ) ਦਾ ਤੀਜਾ ਏਸ ਸੀ ਏਸ | ਟੈਲੀਫੋਨ: 2310 753580 |
੧੦. ਕਰੇਤੇ ਦੇ ਇਲਾਕੇ | |
ਈਏਰਾਪੇਟ੍ਰਾ ਦਾ ਏਸ ਸੀ ਏਸ | ਟੈਲੀਫੋਨ: 28420 89736 |
ਰੇਥੀਮਨੋ ਦਾ ਏਸ ਸੀ ਏਸ | ਟੈਲੀਫੋਨ: 28310 35519 |
ਤਿਲਿਸੋਸ ਦਾ ਏਸ ਸੀ ਏਸ | ਟੈਲੀਫੋਨ: 2810 831145 |
ਚਾਨਿਆ ਦਾ ਏਸ ਸੀ ਏਸ | ਟੈਲੀਫੋਨ: 28210 52132 |
੧੧. ਦੱਖਣੀ ਅਏਗੇਆਂ ਦੇ ਇਲਾਕੇ | |
ਰੋਡ੍ਸ ਦਾ ਏਸ ਸੀ ਏਸ | ਟੈਲੀਫੋਨ: 22410 23585 |
ਸੀਰੋਸ ਦਾ ਏਸ ਸੀ ਏਸ | ਟੈਲੀਫੋਨ: 22810 87660 |
੧੨. ਪੇਲੋਪੋੰਨੇਸ ਦੇ ਇਲਾਕੇ | |
ਅੱਸੋਸ ਲੇਚਾਇਓ ਦਾ ਏਸ ਸੀ ਏਸ | ਟੈਲੀਫੋਨ: 27410 86880 |
ਕਲਾਮਾਤਾ ਦਾ ਏਸ ਸੀ ਏਸ | ਟੈਲੀਫੋਨ: 27210 80425 |
ਨਾਫ੍ਪ੍ਲਿਓ ਦਾ ਏਸ ਸੀ ਏਸ | ਟੈਲੀਫੋਨ: 27520 99484 |
ਸ੍ਪਾਰਤੀ ਦਾ ਏਸ ਸੀ ਏਸ | ਟੈਲੀਫੋਨ: 27310 28825 |
ਤ੍ਰਿਪੋਲੀ ਦਾ ਏਸ ਸੀ ਏਸ | ਟੈਲੀਫੋਨ: 2710 222757 |
੧੩. ਮੱਧ ਯੂਨਾਨ ਦੇ ਇਲਾਕੇ | |
ਅਲੀਵੇਰੀ ਦਾ ਏਸ ਸੀ ਏਸ | ਟੈਲੀਫੋਨ: 22230 29824 |
ਅਮ੍ਫਿਸ੍ਸਾ ਦਾ ਏਸ ਸੀ ਏਸ | ਟੈਲੀਫੋਨ: 22650 79298 |
ਲਾਮਿਆ ਦਾ ਏਸ ਸੀ ਏਸ | ਟੈਲੀਫੋਨ: 22310 66028 |
ਓਰਚੋਮੇਨੋਸ ਦਾ ਏਸ ਸੀ ਏਸ | ਟੈਲੀਫੋਨ: 22610 39045 |
ਦੋਮੋਕੋਸ (ਜੇਲ) ਦਾ ਪਹਿਲਾ ਏਸ ਸੀ ਏਸ | ਟੈਲੀਫੋਨ: 22320 22046 |
ਏਲੇਓਨਸ ਥੀਵਾ (ਜੇਲ) ਦਾ ਪਹਿਲਾ ਏਸ ਸੀ ਏਸ | ਟੈਲੀਫੋਨ: 22620 71918 |
ਹਾਂ! ਕਈ ਜਨਤਕ ਅਤੇ ਪ੍ਰਾਈਵੇਟ ਸੰਗਠਨਾ, ਯੂਨਾਨ ਵਿੱਚ ਬਾਲਗ ਨਾਗਰਿਕਾਂ ਦੀ ਸਿੱਖਿਆ ਵਿੱਚ ਗ੍ਰਸਤ ਹਨ, ਜਿਵੇਂ ਕੀ ਦੂਜਾ ਮੌਕਾ ਸਕੂਲ, ਜੋ ਇਨੇਦੀਵਿਮ ਦੀ ਛਾਂ ਹੇਠ ਕੰਮ ਕਰਦੇ ਹਨ[ਓ.ਏ.ਈ.ਡੀ5 ਇੱਕ ਹੋਰ ਹੋਂਦ ਹੈ, ਜੋ ਬਾਲਗ ਸਿੱਖਿਆ ਮੁਹੱਈਆ ਕਰਾਉਂਦੀ ਹੈ 3 (ਜੋ ਬੇਰੁਜ਼ਗਾਰਾਂ ਲਈ ਵਿਦਿਅਕ ਪ੍ਰੋਗਰਾਮ ਦਾ ਆਯੋਜਨ ਕਰਦੀ ਹੈ)[
ਪਬਲਿਕ ਅਤੇ ਪ੍ਰਾਈਵੇਟ ਵੋਕੇਸ਼ਨਲ ਟਰੇਨਿੰਗ ਇੰਸਟੀਚਿਊਟ (ਆਈ.ਈ.ਕੇ)6 ਤੇ ਨਾਲ ਹੀ ਪ੍ਰਾਈਵੇਟ ਹੋਂਦ ਜਿਵੇਂ ਕੀ ਕੇ.ਈ.ਕੇ (ਵੋਕੇਸ਼ਨਲ ਟਰੇਨਿੰਗ ਕੇਂਦਰ) ਅਤੇ ਕੇ.ਈ.ਈ (ਬਾਲਗ ਸਿੱਖਿਆ ਕੇਂਦਰ) ਵੀ ਸਿੱਖਿਆ ਅਤੇ ਬਾਲਗ ਸਿਖਲਾਈ ਦੇ ਖੇਤਰ ਵਿੱਚ ਸਰਗਰਮ ਹਨ[ਇਹ ਕੇਂਦਰ ਅਕਸਰ ਵਿਦਿਅਕ ਪ੍ਰੋਗਰਾਮ ਕਰਨ ਲਈ ਕਮਜ਼ੋਰ ਜਾਂ ਸਮਾਜ ਤੋਂ ਬਾਹਰ ਹੋਏ ਗਰੁੱਪ ਜਿਵੇਂ ਕੀ ਬੇਰੁਜ਼ਗਾਰ ਜਾਂ ਪ੍ਰਵਾਸੀ ਨੂੰ ਆਪਣਾ ਲਕਸ਼ ਬਣਾਉਂਦੇ ਹਨ[ਕੇ ਈ ਈ ਅਤੇ ਕੇ ਈ ਕੇ ਦੇ ਪ੍ਰੋਗਰਾਮ ਨੂੰ ਵੱਖ-ਵੱਖ ਜੱਥੇ ਫੰਡ ਕਰਦੇ ਹਨ ਜੋ ਕਿ, ਸਿੱਖਿਆ ਅਤੇ ਰੁਜ਼ਗਾਰ ਦੇ ਰਿਸ਼ਤੇ ਨੂੰ ਵਧਾਉਂਦੇ ਹਨ ਜਾਂ ਏਕੀਕਰਣ ਪਾਲਸੀ ਨੂੰ ਵਧਾਉਂਦੇ ਹਨ ਅਤੇ ਕੋਈ ਟਿਊਸ਼ਨ ਫੀਸ ਨਹੀ ਲੈਂਦੇ[
ਇਸ ਦੇ ਨਾਲ, ਕਈ ਪ੍ਰੋਗਰਾਮਾਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਿਸ ਵਿੱਚ ਸਿੱਖਿਆ ਅਤੇ ਕੰਮ ਦੇ ਵਿਚਕਾਰ ਰਿਸ਼ਤੇ ਨਾਲ ਸਬੰਧਤ ਨੀਤੀ ਦੇ ਤਹਿਤ ਅਨੁਦਾਨ ਹੁੰਦਾ ਹੈ[ਇਹਨਾ ਪ੍ਰੋਗਰਾਮਾਂ ਵਿੱਚ, ਇੱਕ ਵਾਰ ਸਿਖਿਆਰਥੀ ਆਪਣੀ ਸਿਖਲਾਈ ਮੁਕੰਮਲ ਕਰ ਲੈਂਦੇ ਹਨ ਤਾਂ ਉਹਨਾ ਨੂੰ ਸਿਖਾਂਦਰੂ ਦੀ ਤਰਾਂ ਆਪਣੇ ਕੋਰਸ ਤੋਂ ਸੰਬੰਧੀ ਨੌਕਰੀ ਤੇ ਰੱਖ ਲਿਆ ਜਾਂਦਾ ਹੈ["ਸਿਖਲਾਈ ਵਾਊਚਰ" ਨਾਲ ਸਿੱਖਿਆ ਦੇ ਇਸ ਕਿਸਮ ਦਾ ਅਨੁਦਾਨ ਕੀਤਾ ਜਾਂਦਾ ਹੈ ਅਤੇ ਸਿਖਿਆਰਥੀਆਂ ਨੂੰ ਭਾਗ ਲੈਣ ਲਈ ਤਨਖਾਹ ਦਿੱਤੀ ਜਾਂਦੀ ਹੈ[ਪਰ ਮਿਹਨਤਾਨਾ ਪੈਕੇਜ ਕਾਫ਼ੀ ਘੱਟ ਹੁੰਦਾ ਹੈ ਜੋ ਕਿ ਵੱਧ ਹੋ ਸਕਦਾ ਹੈ ਜੇ ਉਹ ਉਸੇ ਕੰਪਨੀ ਵਿੱਚ ਆਮ ਤੌਰ ਤੇ ਕੰਮ ਕਰਨ[
ਤੁਹਾਨੂੰ ਇਸ ਵੈਬਸਾਈਟ ਤੇ ਕੇ.ਈ.ਕੇ. ਦੇ ਦੇਸ਼ ਵਿੱਚ ਕੰਮਾਂ ਦੀ ਇੱਕ ਪੂਰੀ ਸੂਚੀ ਲੱਭ ਸਕਦੀ ਹੈ https://www.voucher.gov.gr/kek/index/pid/1 ਜਿਸ ਵਿੱਚ ਤੁਸੀਂ ਜਿੱਥੇ ਰਹਿੰਦੇ ਹੋ ਉਸ ਤੇ ਆਧਾਰਿਤ ਵੋਕੇਸ਼ਨਲ ਸਿਖਲਾਈ ਦੇ ਕੇ.ਈ.ਕੇ/ਕੇ.ਈ.ਈ ਦੀ ਖੋਜ ਕਰ ਸਕਦੇ ਹੋ[.
ਦੋਆਤਾਪ (ਯੂਨਾਨੀ ਨੈਸ਼ਨਲ ਅਕਾਦਮਿਕ ਮਾਨਤਾ ਜਾਣਕਾਰੀ ਕੇਂਦਰ - ਨਾਰੀਕ) ਸੰਸਥਾ, ਯੂਨਾਨ ਤੋਂ ਇਲਾਵਾ ਦੂਜੇ ਦੇਸ਼ਾਂ ਦੀ ਡਿਗਰੀ (ਪੋਸਟ, ਅੰਡਰਗਰੈਜੂਏਟ ਅਤੇ ਡਾਕਟੋਰਲ) ਦੀ ਮਾਨਤਾ ਲਈ ਜ਼ਿੰਮੇਵਾਰ ਹੈ[ਤੁਹਾਨੂੰ 6. ਸੰਗਠਨ ਦੀ ਵੈਬਸਾਈਟ ਤੇ ਲਾਭਦਾਇਕ ਜਾਣਕਾਰੀ ਲੱਭ ਸਕਦੀ ਹੈ (http://www.doatap.gr/) ਜਿੱਥੇ ਤੁਸੀਂ ਯੂਨਾਨ ਵਿੱਚ ਮਾਨਤਾ ਵਿਦਿਅਕ ਸੰਸਥਾਵਾਂ ਵੇਖ ਸਕਦਾ ਹੋ, ਮਾਨਤਾ ਲਈ ਅਰਜੀਆਂ ਅਤੇ ਡਿਗਰੀ ਦੇ ਬਰਾਬਰ ਤੇ ਸਨਮਾਨਿਤ ਗ੍ਰੇਡ ਡਾਊਨਲੋਡ ਕਰੋ, ਜ਼ਰੂਰੀ ਦਸਤਾਵੇਜ਼ਾਂ ਦੀ ਸੂਚੀਆਂ ਲੱਭੋ ਅਤੇ ਸਬੰਧਤ ਵਿਧੀ ਲਈ ਫੀਸ ਦਾ ਭੁਗਤਾਨ[ਯੂਨੀਵਰਸਿਟੀ ਜਾਂ ਤਕਨੀਕੀ ਡਿਗਰੀ ਨੂੰ ਵੱਖਰੀ ਤਰਾਂ ਪਰਖਿਆ ਜਾਂਦਾ ਹੈ (ਖਾਸ ਕਰਕੇ ਜਿਨਾ ਨੂੰ ਮਾਨਤਾ ਹਾਸਲ ਨਹੀ ਹੈ) ਇਸ ਕਾਰਨ, ਤੁਹਾਨੂੰ ਸੰਗਠਨ ਦੀ ਵੈਬਸਾਈਟ ਤੋਂ ਜਾਂ ਦਫਤਰਾਂ ਵਿੱਚ ਜਾ ਕੇ ਆਪਣੇ ਕੇਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਚਾਹੀਦੀ ਹੈ[
ਦੋਆਤਾਪ
ਵੈੱਬਸਾਈਟ :http://www.doatap.gr/
ਏਥੇੰਸ (ਮੁੱਖ ਦਫ਼ਤਰ)
ਪਤਾ: ੫੪ ਏਜੀ. ਕੋਨਸਤਾਨਤੀਨੋਊ ਸਟ੍ਰੀਟ
ਪੀ.ਸੀ. ੧੦੪ ੩੭
ਟੈਲੀਫੋਨ: ੨੧੦ ੫੨੮੧੦੦੦ (ਕੰਮ ਕਰਨ ਦੇ ਘੰਟੇ: ੦੯.੦੦-੧੪.੦੦)
ਫੈਕਸ: ੨੧੦ ੫੨੩੯੫੨੫
information_dep@doatap.gr
ਠੇਸ੍ਸਾਲੋਨਿਕੀ
ਪਤਾ: ਮਾਸੇਦੋਨਿਆ ਅਤੇ ਥ੍ਰੇਸ ਦੇ ਮੰਤਰਾਲੇ - ਗੌਰਮਿੰਟ ਹਾਊਸ
ਪੀ.ਸੀ. ੫੪੧ ੨੩
ਟੈਲੀਫੋਨ: ੨੩੧੦ ੩੭੯ ੩੭੧, ੨੩੧੦ ੩੭੯ ੩੭੩, ੨੩੧੦ ੩੭੯ ੧੦੬
ਫੈਕਸ: ੨੩੧੦ ੩੭੯੩੭੪
thessaloniki@doatap.gr