ਯੂਨਾਨ11 ਵਿੱਚ ਬੀਮਾ ਫੰਡ9, ਜੋ ਤੀਜੇ-ਦੇਸ਼ ਨਾਗਰਿਕ ਦੁਆਰਾ ਆਮ ਪੇਸ਼ੇ ਦੇ ਅਭਿਆਸ ਨਾਲ ਸਬੰਧਤ ਹਨ, ਉਹ ਹਨ:
ਈਕਾ-ਏਟਾਮ | www.ika.gr |
ਓ.ਏ.ਈ.ਈ (ਸਾਬਕਾ ਤੇਬੇ) | www.oaee.gr |
ਓਗਾ | www.oga.gr |
ਜੇ ਤੁਸੀਂ ਈਕਾ-ਏਟਾਮ (ਬੀਮਾਯੁਕਤ ਸਦਸ ਦੀ ਈਕਾ ਰਜਿਸਟਰੀ ਨਾਲ ਰਜਿਸਟਰ) ਤੇ ਰਜਿਸਟਰ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਹੇਠ ਦੀ ਲੋੜ ਹੈ:
ਜੇ ਤੁਸੀਂ ਈਕਾ ਨਾਲ ਬਿਮਾਯੁਕਤ ਹੋ ਤਾਂ ਤੁਹਾਨੂੰ ਇੱਕ ਸਿਹਤ ਪੁਸਤਿਕਾ ਜਾਰੀ ਹੋ ਸਕਦੀ ਹੈ[ਨਿੱਜੀ ਸਿਹਤ ਪੁਸਤਿਕਾ ਸਿੱਧੇ ਬੀਮਾਯੁਕਤ ਵਿਅਕਤੀ ਲਈ ਕਿਸਮ ਅਤੇ ਨਕਦੀ ਲਾਭ ਲਈ ਬੀਮਾ ਪਛਾਣ ਹੈ[ਪਰਿਵਾਰ ਸਿਹਤ ਪੁਸਤਿਕਾ ਉਸਦੇ ਪਰਿਵਾਰ ਦੇ ਸਦਸਾਂ ਲਈ ਜਾਰੀ ਕੀਤਾ ਜਾਂਦੀ ਹੈ https://www.ika.gr/gr/infopages/asf/insurance/bibhygine.cfm
ਹੇਠ ਵਿਅਕਤੀ ਇੱਕ ਨਿੱਜੀ ਸਿਹਤ ਪੁਸਤਿਕਾ ਦੇ ਹੱਕਦਾਰ ਹਨ:
ਲੋੜ ਦੇ ਦਿਨਾ ਦੀ ਗਿਣਤੀ ਵਿੱਚ ਤਬਦੀਲੀ ਹੋ ਸਕਦੀ ਹੈ ਅਤੇ ਇਸ ਲਈ ਈਕਾ ਦਫ਼ਤਰਾਂ ਜਾਂ ਆਨਲਾਈਨ ਦੁਆਰਾ ਤੁਹਾਨੂੰ ਜਾਣਕਾਰੀ ਦਿੱਤੀ ਜਾਣੀ ਚਾਹੀਦਾ ਹੈ ("ਕੀ ਮੈਂ ਬਿਮਾਯੁਕਤ ਹਾਂ?", ਹੇਠ ਦੇਖੋ) ਇਹ ਹੀ ਚੀਜ਼ਾਂ ਨਿੱਜੀ ਸਿਹਤ ਪੁਸਤਿਕਾ ਦੇ ਵਿਸਥਾਰ ਲਈ ਚਾਹੀਦੀਆਂ ਹਨ ਸਮਰਥਕ ਦਸਤਾਵੇਜ਼:
ਇਹ ਬੀਮਤ ਵਿਅਕਤੀ ਦੇ ਪਰਿਵਾਰ ਦੇ ਸਦਸ ਜਾਂ ਸਿਆਣੇ ਜਾਂ ਅਪਾਹਜਪੁਣਾ ਪੈਨਸ਼ਨਰ (ਸਾਥੀ, ਮਾਤਾ, ਪਿਤਾ, ਅਣਵਿਆਹੇ ਬੱਚੇ) ਨੂੰ ਦਿੱਤੀ ਜਾਂਦੀ ਹੈ[ਬੱਚੇ ੧੮ ਸਾਲ ਦੀ ਉਮਰ ਤੋਂ ਬਾਅਦ ਪਰਿਵਾਰ ਤੇ ਨਿਰਭਰ ਨਹੀ ਮੰਨੇ ਜਾਂਦੇ[ਇਸ ਉਮਰ ਦੀ ਹੱਦ ਨੂੰ ਵਧਾਇਆ ਜਾ ਸਕਦਾ ਹੈ ਜੇ ਬੱਚੇ ਬੇਰੁਜ਼ਗਾਰ ਜ ਵਿਦਿਆਰਥੀ ਹਨ ਜਾਂ ਪੜ੍ਹਾਈ ਖਤਮ ਕਰਨ ਦੇ ਬਾਅਦ ੨ ਸਾਲ ਤੋ ਬੇਰੁਜ਼ਗਾਰ ਹਨ ਅਤੇ ਬੀਮਾਯੁਕਤ ਵਿਅਕਤੀ ਤੇ ਵਿੱਤੀ ਨਿਰਭਰ ਹਨ
ਕਿਸੇ ਵੀ ਹਾਲਤ ਵਿੱਚ, ੨੬ ਸਾਲ ਦੀ ਉਮਰ ਤੱਕ, ਬੱਚੇ ਆਪਣੇ ਮਾਤਾ-ਪਿਤਾ ਦੇ ਬੀਮਾ ਦੁਆਰਾ ਕਵਰ ਕੀਤੇ ਜਾ ਸਕਦਾ ਹਨ[ ਸਮਰਥਕ ਦਸਤਾਵੇਜ਼
ਫ੍ਰੀਲੇੰਸ ਪੇਸ਼ਾਵਰਾਂ ਦਾ ਸੋਸ਼ਲ ਬੀਮਾ ਸੰਗਠਨ (ਓ.ਏ.ਈ.ਈ) ਤੇ ਰਜਿਸਟਰੇਸ਼ਨ ਕਰਨ ਲਈ ਜਿਨਾ ਸਮਰਥਕ ਦਸਤਾਵੇਜ਼ ਦੀ ਲੋੜ ਹੁੰਦੀ ਹੈ, ਉਹ ਵੱਖ ਵੱਖ ਪੇਸ਼ੇ ਤੇ ਨਿਰਭਰ ਕਰਦੇ ਹਨ[ਤੁਸੀਂ ਇਹ ਵੈਬਸਾਈਟ ਤੇ ਵਿਸਥਾਰ ਵਿੱਚ ਲੱਭ ਸਕਦੇ ਹੋ: http://www.oaee.gr/asfalish.asp?catasf_id=189&banner_pgc=11.
ਸਮਰਥਕ ਦਸਤਾਵੇਜ਼ਾਂ ਦੇ ਲਈ ਆਮ ਨਿਰਦੇਸ਼:
ਇਹ ਸਲਾਹ ਦਿੱਤੀ ਜਾਂਦੀ ਹੈ ਕਿ:
ਜਿਹੜੇ ਓ.ਏ.ਈ.ਈ. ਅਤੇ ਸਿਹਤ ਪੁਸਤਿਕਾ ਤੋਂ ਬੀਮਾ ਕਵਰੇਜ ਦੇ ਹੱਕਦਾਰ ਹਨ ਉਹਨਾ ਲਈ ਉਹ ਹੀ ਲਾਗੂ ਹੋਏਗਾ ਜੋ ਈਕਾ ਦੇ ਨਿੱਜੀ ਤੇ ਪਰਿਵਾਰ ਸਿਹਤ ਪੁਸਤਿਕਾ ਵਿੱਚ ਹੈ ਸਮਰਥਕ ਦਸਤਾਵੇਜ਼
ਸਵੈ-ਰੁਜ਼ਗਾਰ ਹੋਣ ਦੇ ਤੌਰ ਤੇ ਓ.ਜੀ.ਏ ਰਜਿਸਟਰੇਸ਼ਨ ਲਈ, ਜਿਨਾ ਸਮਰਥਕ ਦਸਤਾਵੇਜ਼ਾਂ ਦੀ ਲੋੜ ਹੁੰਦੀ ਹੈ (ਤੁਸੀਂ ਓ.ਜੀ.ਏ ਦੀ ਮੁੱਖ ਬੀਮਾ ਸ਼ਾਖਾ ਦੇ ਨਾਲ ਆਪਣੀ ਜ਼ਿੰਮੇਵਾਰੀ ਤੇ ਬੀਮਾਯੁਕਤ ਹੁੰਦੇ ਹੋ ਅਤੇ ਤੁਹਾਨੂੰ ਆਪ ਹੀ ਆਪਣੇ ਬੀਮਾ ਯੋਗਦਾਨ ਦਾ ਭੁਗਤਾਨ ਕਰਨਾ ਹੁੰਦਾ ਹੈ )13 11) ਉਹ ਹੇਠ ਦਿੱਤੇ ਗਏ ਹਨ:
ਯੂਨਾਨ ਵਿੱਚ ਪੂਰੇ ਯੂਰਪੀ ਯੂਨੀਅਨ ਵਾਂਗ ਹਰ ਕਰਮਚਾਰੀ ਦੇ ਕੁਝ ਨਿਮਨਤਮ ਅਧਿਕਾਰ ਹੁੰਦੇ ਹਨ:
ਹਰ ਯੂਰਪੀ ਦੇਸ਼ ਨੂੰ ਇਹ ਯਕੀਨ ਬਣਾਉਣਾ ਚਾਹੀਦਾ ਹੈ ਕਿ ਉਹਨਾ ਦਾ ਕੌਮੀ ਕਾਨੂੰਨ, ਯੂਰਪੀ ਰੁਜ਼ਗਾਰ ਕਾਨੂੰਨ ਦੁਆਰਾ ਦਿੱਤੇ ਗਏ ਹੱਕ ਦੀ ਰਖਿਆ ਕਰੇ[ਯੂਨਾਨੀ ਰਾਜ ਨੂੰ ਕਈ ਵਾਰ ਉਲੰਘਣਾ ਜਾਂ ਲੇਬਰ ਅਧਿਕਾਰ ਦੀ ਰੱਖਿਆ ਕਰਨ ਵਿੱਚ ਅਸਫ਼ਲ ਹੋਣ ਤੇ ਦੋਸ਼ੀ ਕਰਾਰ ਕੀਤਾ ਗਿਆ ਹੈ http://ec.europa.eu/social/main.jsp?catId=82&langId=el
ਯੂਨਾਨ ਵਿੱਚ ਸਮਾਜਿਕ ਸੁਰੱਖਿਆ ਸਿਸਟਮ, ਕਰਮਚਾਰੀ, ਬੇਰੁਜ਼ਗਾਰ, ਬਜ਼ੁਰਗ ਅਤੇ ਸਮਾਜਿਕ ਸੁਰੱਖਿਆ ਦੀ ਲੋੜ ਵਾਲਿਆਂ ਲਈ ਆਪਸ ਵਿੱਚ ਆਮਦਨ ਦੀ ਵੰਡ ਅਤੇ ਸੰਸਥਾਗਤ ਸਮਾਜਿਕ ਏਕਤਾ ਦੀ ਵਿਧੀ ਹੈ[ਬੀਮਾ ਸੰਗਠਨ ਦੇ ਮੁੱਢਲੇ ਕੰਮ ਹਨ:
ਸਮਾਜਿਕ ਬੀਮਾ ਫੰਡ ਦੀ ਸੂਬੇ ਦੇ ਬਜਟ ਦੁਆਰਾ ਅਰਥਵਿਵਸਥਾ ਕੀਤੀ ਜਾਂਦੀ ਹੈ ਅਤੇ ਅਤੇ ਯੋਗਦਾਨ ਮਾਲਕਾਂ ਅਤੇ ਕਰਮਚਾਰੀਆਂ ਦੁਆਰਾ ਕੀਤਾ ਜਾਂਦਾ ਹੈ[ਯੋਗਦਾਨ ਲਾਜ਼ਮੀ ਹਨ, ਤਾਂ ਵੀ ਜਦ ਕਰਮਚਾਰੀ ਇੱਕ ਹੋਰ ਬੀਮਾ ਸੰਗਠਨ (ਵਿਦੇਸ਼ੀ ਜਾਂ ਪ੍ਰਾਈਵੇਟ ਬੀਮਾ ਸੰਗਠਨ) ਦੁਆਰਾ ਕਵਰ ਹੋਵੇ
ਇਹ ਪਤਾ ਕਰਨ ਲਈ ਕਿ ਤੁਸੀਂ ਬੀਮਾ ਯੁਕਤ ਹੋ ਜਾਂ ਨਹੀ (ਆਪਣੀ ਬੀਮਾ ਸਮਰੱਥਾ ਚੈੱਕ ਕਰਨ ਲਈ), ਤੁਸੀਂ ਬੀਮਾ ਸਮਰੱਥਾ ਆਨਲਾਈਨ ਪਲੇਟਫਾਰਮ (ਹੇਠ ਦੇਖੋ) ਦਾ ਇਸਤੇਮਾਲ ਕਰ ਸਕਦੇ ਹੋ[ਤੁਸੀਂ ਉਸ ਬੀਮਾ ਸੰਗਠਨ ਦੀ ਸ਼ਾਖਾ ਤੇ ਵੀ ਜਾ ਸਕਦੇ ਹੋ ਜਿਸ ਤੇ ਤੁਸੀਂ ਰਜਿਸਟਰ ਕੀਤਾ ਹੈ ਪਰ ਉਹ ਇਲੈਕਟ੍ਰਾਨਿਕ ਸੇਵਾ ਨੂੰ ਵਰਤਣ ਦਾ ਸੁਝਾਅ ਦਿੰਦੇ ਹਨ ਤਾਂਕਿ ਸ਼ਾਖਾ ਤੇ ਭੀੜ ਅਤੇ ਮੁਲਾਜ਼ਮ ਦੇ ਤੁਹਾਡੇ ਵਿਰੁੱਧ ਕਿਸੀ ਵੀ ਭੇਦ-ਭਾਵ ਤੋਂ ਬਚਿਆ ਜਾ ਸਕੇ
"ਏਟਲਸ" ਸਿਸਟਮ ਸਾਰੀ ਬੀਮਾ ਸੰਗਠਨਾ ਤੋਂ ਬੀਮਾਯੁਕਤ ਵਿਅਕਤੀ ਦੀ ਜਾਣਕਾਰੀ (ਬੀਮਾ ਸੀਵੀ) ਪ੍ਰਾਪਤ ਕਰਦਾ ਹੈ ਅਤੇ ਇਸ ਤੇ ਵੈੱਬਸਾਈਟhttps://www.atlas.gov.gr. ਰਾਹੀਂ ਪਹੁੰਚਿਆ ਜਾ ਸਕਦਾ ਹੈ[ਜਿੱਥੇ ਤੱਕ ਓ.ਜੀ.ਏ ਦਾ ਸਵਾਲ ਹੈ, ਤੁਸੀਂ ਉਸ ਖੇਤਰ ਦੀ ਸ਼ਾਖਾ ਤੇ ਜਾ ਕੇ ਹੋਰ ਸਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ, ਜਿੱਥੇ ਤੁਸੀਂ ਰਜਿਸਟਰਡ ਕੀਤਾ ਹੈ[ਈਕਾ ਅਤੇ ਓ.ਏ.ਈ.ਈ. ਲਈ ਤੁਸੀਂ ਹੇਠ ਦਿੱਤੇ ਵੈੱਬ ਐਡਰੈੱਸ ਤੇ ਇਹਨਾ ਸੰਗਠਨਾ ਦੇ ਵਿਸ਼ੇਸ਼ ਇਲੈਕਟ੍ਰਾਨਿਕ ਜਾਣਕਾਰੀ ਦੇ ਪਲੇਟਫਾਰਮ ਵੇਖ ਸਕਦੇ ਹੋ:
ਕਿਰਪਾ ਕਰਕੇ ਯਾਦ ਰੱਖੋ: ਆਨਲਾਈਨ ਸੇਵਾ ਦੀ ਵਰਤੋ ਕਰਨ ਲਈ ਤੁਹਾਨੂੰ ਟਾਕ੍ਸਿਸਨੇਟ ਤੇ ਯੂਜ਼ਰਨੇਮ ਅਤੇ ਪਾਸਵਰਡ (ਜਿਸ ਨੂੰ ਸਹੀ ਖੇਤਰ ਵਿੱਚ ਪਾਣ ਦੀ ਲੋੜ ਹੁੰਦੀ ਹੈ) ਦੇ ਨਾਲ ਇੱਕ ਨਿਜੀ ਖਾਤਾ ਬਨਾਣਾ ਪੈਂਦਾ ਹੈ
ਦੇਸ਼ ਦੀ ਸਮਾਜਿਕ ਸੁਰੱਖਿਆ ਸਿਸਟਮ ਦੇ ਕੰਮਕਾਜ ਵਿੱਚ ਤਾਜ਼ਾ ਤਬਦੀਲੀ ਦੇ ਪ੍ਰਸੰਗ ਵਿੱਚ, ਹਰ ਇੱਕ ਬੀਮਾ ਫੰਡ, ਹਾਲੇ ਵੀ ਬੀਮਾਯੁਕਤ ਲੋਕਾਂ ਦੀ ਪੈਨਸ਼ਨ ਲਈ ਜ਼ਿੰਮੇਵਾਰ ਹੈ, ਪਰ ਜ਼ਿਆਦਾ ਤਰ ਫੰਡ ਦੀ ਸਿਹਤ ਦੇਖਭਾਲ ਸੇਵਾਵਾਂ, ਸਿਹਤ ਦੇਖਭਾਲ ਪ੍ਰਬੰਧ ਲਈ ਨੈਸ਼ਨਲ ਸੰਗਠਨ (ਏਓਪੀ) ਵਿੱਚ ਲੀਨ ਹੋ ਗਈਆਂ ਹਨ
ਦੇਸ਼ ਭਰ ਵਿੱਚ ਸਿਹਤ ਕੇਂਦਰ ਦੇ ਨੈੱਟਵਰਕ ਅਤੇ ਪ੍ਰਾਇਮਰੀ ਸਿਹਤ ਸੰਭਾਲ ਸੇਵਾ ਵਿੱਚ ਠੇਕੇ ਤੇ ਪ੍ਰਾਈਵੇਟ ਡਾਕਟਰਾਂ ਦੇ ਇੱਕ ਨੈੱਟਵਰਕ ( ਅਧਿਆਇ 'ਸਿਹਤ' ਵੇਖੋ) ਨਾਲ ਏਓਪੀ ਦਾ ਸਹਿਯੋਗ ਹੈ[ਸੈਕੰਡਰੀ ਸਿਹਤ ਦੇਖਭਾਲ (ਹਸਪਤਾਲ) ਦੇ ਮਾਮਲੇ ਵਿੱਚ ਬੀਮਾਯੁਕਤ ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖਲਾ ਦੇ ਵੇਲੇ ਤੇ ਆਪਣੀ ਸਿਹਤ ਪੁਸਤਿਕਾ ਵਿਖਾਉਣੀ ਪੈਂਦੀ ਹੈ, ਜੋ ਕਿ ਉਹਨਾ ਲਈ ਅਤੇ ਉਹਨਾ ਦੇ ਪਰਿਵਾਰ ਲਈ ਬੀਮਾ ਸੰਗਠਨ ਦੁਆਰਾ ਜਾਰੀ ਅਤੇ ਅੱਪਡੇਟ ਕੀਤੀ ਗਈ ਹੈ
ਇਹ ਨਿਰਭਰ ਕਰਦਾ ਹੈ! ਹਰ ਬੀਮਾ ਫੰਡ ਦੀ ਆਪਣੀ ਸ਼ਰਤਾਂ ਹੁੰਦੀਆਂ ਹਨ[ਉਮਰ, ਸਾਥੀ ਦੀ ਮੌਤ ਜਾਂ ਅਯੋਗਤਾ ਦੇ ਕਾਰਨ ਪੈਨਸ਼ਨ ਮੁਹੱਈਆ ਹੁੰਦੀ ਹੈ[ਸਿਆਣੇ ਦੀ ਪੈਨਸ਼ਨ ਪ੍ਰਾਪਤ ਕਰਨ ਦੇ ਹੱਕਦਾਰ ਉਹ ਹੁੰਦੇ ਹਨ, ਜਿਨਾ ਨੇ ਕੰਮ ਕਰਨ ਦੇ ਕੁਝ ਗਿਣਤੀ ਦੇ ਦਿਨ (ਬੀਮਾ ਮੋਹਰ/ ਏਰਗੋਸੀਮਾ) ਪੂਰੇ ਕਰ ਕੀਤੇ ਹਨ ਅਤੇ ਜਿਨਾ ਦੀ ਉਮਰ ਹੋ ਜਾਂਦੀ ਹੈ[ਆਦਮੀ ਅਤੇ ਔਰਤ ਦੇ ਲਈ ਵੱਖਰੀ ਉਮਰ ਦੀ ਸੀਮਾਵਾਂ ਹੁੰਦੀਆਂ ਹਨ ਅਤੇ ਬੀਮੇ ਦੇ ਦਿਨ ਪੇਸ਼ੇ ਤੇ ਨਿਰਭਰ ਕਰਦੇ ਹਨ
ਪੇਸ਼ੇ ਦੇ ਵਿਸ਼ੇਸ਼ ਵਰਗ ਉਹ ਹੁੰਦੇ ਹਨ ਜੋ ਭਾਰੀ ਅਤੇ ਸਿਹਤ ਲਈ ਖਤਰਨਾਕ ਪੇਸ਼ੇ (ਜਿਵੇਂ ਕਿ ਉਸਾਰੀ ਦਾ ਕੰਮ ਕਰਨ ਵਾਲੇ, ਸਮੁੰਦਰੀ-ਜਹਾਜ਼ ਬਣਨ ਦੀ ਥਾਂ ਤੇ ਕੰਮ ਕਰ ਵਾਲੇ ਆਦਿ) ਦੇ ਤੌਰ ਤੇ ਕ੍ਰਮਬੱਧ ਕੀਤੇ ਜਾਂਦੇ ਹਨ, ਜਿਸ ਵਿੱਚ ਕਰਮਚਾਰੀ ਨੇ ਪਹਿਲਾਂ ਹੀ ਰਿਟਾਇਰ ਹੋ ਸਕਦੇ ਹਨ[ਇਹਨਾ ਪੇਸ਼ਿਆਂ ਨਾਲ ਸਬੰਧਤ ਸੂਚੀ ਦੀ ਨਿਯਮਿਤ ਸਮੀਖਿਆ ਕੀਤੀ ਜਾਂਦੀ ਹੈ ਅਤੇ ਇਸ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਬਾਰੇ ਹੋਰ ਪਤਾ ਕਰਨ ਲਈ ਆਪਣੇ ਬੀਮਾ ਫੰਡ ਨਾਲ ਸੰਪਰਕ ਕੀਤਾ ਜਾਵੇ
ਜੋ ਸੰਸਥਾ ਲੇਬਰ ਦੇ ਹੱਕ ਦੀ ਉਲੰਘਣਾ ਬਾਰੇ ਸ਼ਿਕਾਇਤ ਸਵੀਕਾਰ ਕਰਦਾ ਹੈ, ਉਹ ਲੇਬਰ ਇੰਸਪੈਕਸ਼ਨ ਕੋਰਪਸ (ਸੇਪੇ) ਹੈ ਜੋ ਲੇਬਰ ਮੰਤਰਾਲੇ, ਸਮਾਜਿਕ ਸੁਰੱਖਿਆ ਅਤੇ ਭਲਾਈ ਹੇਠ ਕੰਮ ਕਰਦੀ ਹੈ[ਇਸ ਦਾ ਕੇਂਦਰੀ ਦਫ਼ਤਰ ਏਥੇੰਸ (੧੦ ਅਗੀਸਿਲੋਊ ਸਟ੍ਰੀਟ, ਪੀਸੀ ੧੦੪੩੭ ਟੈਲੀਫੋਨ: ੨੧੦੫੨੮੯੨੮੧) ਵਿੱਚ ਸਥਿਤ ਹੈ, ਪਰ ਤੁਹਾਨੂੰ ਦੇਸ਼ ਦੇ ਸਾਰੇ ਖੇਤਰਾਂ ਵਿੱਚ ਇਸ ਦੀ ਸ਼ਾਖਾ ਮਿਲ ਜਾਏਗੀ ਤੁਹਾਨੂੰ ਹੇਠ ਦਿੱਤੇ ਲਿੰਕ14 ਤੇ ਸੇਪੇ ਦੇ ਪਤੇ ਅਤੇ ਸੰਪਰਕ ਵੇਰਵੇ ਦੇ ਨਾਲ ਇੱਕ ਪੂਰੀ ਸੂਚੀ ਮਿਲ ਜਾਏਗੀ12.
ਜਿਹੜੀ ਸੰਸਥਾਵਾਂ ਲੇਬਰ ਮੁੱਦੇ ਤੇ ਕਾਨੂੰਨੀ ਸਲਾਹਕਾਰ ਸੇਵਾ ਮੁਹੱਈਆ ਕਰਦੀਆਂ ਹਨ, ਉਹ ਹਨ:
Nਨਹੀ!
Nਨਹੀ, ਜਦ ਤੱਕ ਤੁਸੀਂ ਪਹਿਲੇ ਆਪਣੀ ਸ਼ਿਕਾਇਤ ("ਬੀਮਾ ਅੰਕੜੇ ਉੱਤੇ ਅਸਹਿਮਤੀ ਦਾ ਐਲਾਨ - ਸ਼ਿਕਾਇਤ") ਦਾਇਰ ਕਰ ਕੇ ਕਾਬਲ ਸ਼ਾਖਾ ਨੂੰ ਸੰਪਰਕ ਨਹੀ ਕਰਦੇ ਉਹ ਤੁਹਾਡੀ ਮਦਦ ਨਹੀ ਕਰ ਸਕਦੇ[ਯੂਨਾਨੀ ਓਮਬਡਸਮੈਨ, ਜਿਸ ਦੀ ਜ਼ਿੰਮੇਵਾਰੀ ਸਾਰੇ ਬੀਮਾ ਫੰਡ ਨੂੰ ਨਿਯੰਤਰਿਤ ਕਰਨਾ ਹੈ ਤਾਂ ਹੀ ਮਾਮਲੇ ਵਿੱਚ ਦਖਲ ਦੇ ਸਕਦੀ ਹੈ ਜਦ ਈਕਾ ਤੁਹਾਡੀ ਸ਼ਿਕਾਇਤ ਦੀ ਪੜਤਾਲ ਕਰਨ ਵਿੱਚ ਦੇਰੀ ਕਰਦੀ ਹੈ ਜਾਂ ਕੋਈ ਐਸਾ ਫ਼ੈਸਲਾ ਅਪਣਾਉਂਦੀ ਹੈ, ਜੋ ਤੁਹਾਡੇ ਹਿਸਾਬ ਨਾਲ ਗੈਰ ਕਾਨੂੰਨੀ ਹੈ